'ਦੰਗਲ' ਲਈ ਆਮਿਰ ਕਿਵੇਂ ਹੋਏ ਫੈਟ ਟੂ ਫਿੱਟ ?
ਏਬੀਪੀ ਸਾਂਝਾ | 29 Nov 2016 03:12 PM (IST)
ਮੁੰਬਈ: ਆਮਿਰ ਖਾਨ ਜਲਦ ਫਿਲਮ 'ਦੰਗਲ' ਵਿੱਚ ਭਲਵਾਨ ਮਹਾਵੀਰ ਫੋਗਾਟ ਬਣ ਕੇ ਉੱਤਰਨਗੇ। ਟਰੇਲਰ ਵਿੱਚ ਆਮਿਰ ਦੀਆਂ ਦੋ ਲੁੱਕਸ ਨਜ਼ਰ ਆ ਰਹੀਆਂ ਹਨ। ਇਹਨਾਂ ਦੋਵੇਂ ਲੁੱਕਸ ਨੂੰ ਹੀ ਹਾਸਲ ਕਰਨਾ ਆਮਿਰ ਲਈ ਸੌਖਾ ਨਹੀਂ ਸੀ। ਫਿਲਮ ਦੀ ਟੀਮ ਨੇ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਆਮਿਰ ਦੀ ਸ਼ਰੀਰ ਵਿੱਚ ਬਦਲਾਅ ਦਾ ਸਫਰ ਵਿਖਾਇਆ ਹੈ। ਇਹ ਵੀਡੀਓ ਵੇਖ ਤੁਸੀਂ ਵੀ ਬੇਹੱਦ ਪ੍ਰੇਰਿਤ ਹੋ ਜਾਓਗੇ। ਕਈ ਵਾਰ ਆਮਿਰ ਨੇ ਹਿੰਮਤ ਵੀ ਹਾਰੀ ਵੀ ਆਖਰ ਤਕ ਲੱਗੇ ਰਹੇ। ਵੇਖੋ ਵੀਡੀਓ :