1- ਆਲੀਆਭੱਟਤੇਸ਼ਾਹਰੁਖਖਾਨਦੀਫਿਲਮਡੀਅਰਜ਼ਿੰਦਗੀਨੇਪਹਿਲੇਦੋਦਿਨਾਂਵਿੱਚ 20 ਕਰੋੜਰੁਪਏਦਾਬਿਜ਼ਨੈਸਕਰਲਿਆਹੈ।ਫਿਲਮਨੇਪਹਿਲੇਦਿਨ 8.75 ਕਰੋੜਰੁਪਏਤੇਦੂਜੇਦਿਨ 11.25 ਕਰੋੜਰੁਪਏਕਮਾਏਹਨ।ਫਿਲਮ 1200 ਸਕਰੀਨਾਂਤੇਰਿਲੀਜਹੋਈਸੀ।

 

2- ਸ਼ਾਹਰੁਖ ਖਾਨ ਨੇ ਇਸ ਫਿਲਮ ਨੂੰ ਪਸੰਦ ਕਰਨ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ ਸ਼ਾਹਰੁਖ ਨੇ ਲਿਖਿਆ 'ਇਸ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਥੈਂਕਿਊ ਮੈਨੂੰ ਮਾਣ ਹੈ ਕਿ ਮੈਂ ਗੌਰੀ ਸ਼ਿੰਦੇ ਅਤੇ ਆਲੀਆ ਭੱਟ ਦੇ ਇਸ ਸਫਰ ਦਾ ਹਿੱਸਾ ਬਣ ਸਕਿਆ।'

3- ਅਭਿਨੇਤਾਅਭਿਸ਼ੇਕਬੱਚਨਨੇਕਿਹਾਕਿਉਹਉਸੇਫਿਲਮਵਿੱਚਕੰਮਕਰਨਗੇਜੋਉਹਨਾਂਨੂੰਪ੍ਰੇਰਿਤਕਰੇਗੀ, ਚਾਹੇਉਹਕਿਸੇਵੀਭਾਸ਼ਾਦੀਹੋਵੇਹਾਲੀਵੁੱਡਵਿੱਚਹੱਥਅਜ਼ਮਾਉਣਦੇਸਵਾਲ 'ਤੇਅਭਿਸ਼ੇਕਨੇਕਿਹਾਕਿ ਦੁਨੀਆ ਬਹੁਤ ਛੋਟੀ ਹੈ ਭਾਸ਼ਾ ਤੇ ਧਿਆਨ ਦਿੱਤੇ ਬਿਨਾਂ ਇਸਦਾ ਹਿੱਸਾ ਹੋਣ ਵਰਗਾ ਮਹਿਸੂਸ ਹੁੰਦਾ ਹੈ।

4- ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਕਈ ਸਿਤਾਰੇ ਮੁੰਬਈ ਦੇ ਇੱਕ ਸਕੂਲ ਵਿੱਚ ਪੈਟ ਅਡਾਪਸ਼ਨ ਕੇਂਦਰ ਵਿੱਚ ਪਹੁੰਚੇ ਜਿੱਥੇ ਉਹਨਾਂ ਪਾਲਤੂ ਜਾਨਵਰਾਂ ਨੂੰ ਗੋਦ ਲੈਣ ਦੀ ਅਪੀਲ ਕੀਤੀ ਅਤੇ ਅਜਿਹਾ ਕਰਨ ਵਾਲਿਆਂ ਦੀ ਤਾਰੀਫ ਵੀ ਕਤੀ।

5- ਫਿਲਮ ਨਿਰਮਾਤਾ ਸੁਭਾਸ਼ ਘਈ ਮੁਤਾਬਕ ਹਿਟ ਰਹੀ ਉਹਨਾਂ ਦੀ ਫਿਲਮ 'ਖਲਨਾਇਕ' ਦੇ ਸੀਕਵਲ ਲਈ ਉਹਨਾਂ ਨੂੰ ਇੱਕ ਵਧੀਆ ਸਕ੍ਰਿਪਟ ਮਿਲ ਗਈ ਹੈ। ਹਾਲਾਕਿ ਉਹ ਮੂਲ ਫਿਲਮ ਦਾ ਰੀਮੇਕ ਬਣਾਉਣ 'ਤੇ ਵੀ ਵਿਚਾਰ ਕਰ ਰਹੇ ਹਨ। 1993 ਚ ਆਈ 'ਖਲਨਾਇਕ' ਵਿੱਚ ਸੰਜੇ ਦੱਤ, ਜੈਕੀ ਸ਼ਰਾਫ, ਅਤੇ ਮਾਧੁਰੀ ਦਿਕਸ਼ਿਤ ਸਨ।

6- ਅਭਿਨੇਤਰੀ ਵਿਦਿਆ ਬਾਲਨ ਨੇ ਕਿਹਾ ਕਿ ਉਹ ਆਪਣੀ ਅਗਲੀ ਫਿਲਮ 'ਕਹਾਣੀ 2: ਦੁਰਗਾ ਰਾਣੀ ਸਿੰਘ' ਨਿੱਚ ਮਾਂ ਦੀ ਭੂਮਿਕਾ ਨਾਲ ਖੁਦ ਨੂੰ ਜੋੜ ਸਕੀ ਕਿਉੰਕਿ ਉਹ ਬੱਚਿਆੰ ਨੂੰ ਹੁਣ ਬਿਹਤਰ ਸਮਝਦੀ ਹੈ ਵਿਦਿਆ ਮੁਤਾਬਕ ਜੇ ਇਹ ਭੂਮਿਕਾ 25-26 ਸਾਲ ਦੀ ਉਮਰ ਚ ਨਿਭਾਈ ਹੁੰਦੀ ਤਾਂ ਵਾਸਤਵਿਕਤਾ ਦਾ ਪਹਿਲੂ ਨਹੀਂ ਹੋਣਾ ਸੀ।

7- ਅਭਿਨੇਤਰੀ ਸ਼ਵੇਤਾ ਤਿਵਾਰੀ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨਾਂ ਚ ਉਹਨਾਂ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਸ਼ਵੇਤਾ ਨੇ 2007 ਵਿੱਚ ਆਪਣੇ ਪਹਿਲੇ ਪਤੀ ਨੂੰ ਤਲਾਕ ਦੇ ਦਿੱਤਾ ਸੀ ਅਤੇ 2013 ਵਿੱਚ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਸੀ।

 8- ਆਮਿਰਖਾਨਨੇਫਿਰਤੋਂਸਮੋਕਿੰਗਸ਼ੁਰੂਕਰਦਿੱਤੀਹੈ।ਲੰਮੇਸਮੇਂਪਹਿਲਾਂਸਿਗਰਟਛੱਡਣਵਾਲੇਆਮਿਰਸਟਰੈੱਸਵਿੱਚਹਨ।ਖਬਰਹੈਕਿਦੰਗਲਦੀਰਿਲੀਜ਼ਨੂੰਲੈਕੇਆਮਿਰਬੇਹੱਦਤਣਾਅਵਿੱਚਹਨਜੋਉਹਅਕਸਰਆਪਣੀਆਂਫਿਲਮਾਂਤੋਂਪਹਿਲਾਂਹੁੰਦੇਹਨ।