1- ਕੈਟਰੀਨਾ ਕੈਫ ਇਹਨੀਂ ਦਿਨੀਂ ਮਾਲਦੀਵ ਪਹੁੰਚੀ ਹੋਈ ਹੈ। ਦਰਅਸਲ ਕੈਟਰੀਨਾ ਇੱਥੇ ਇੱਕ ਫੋਟੋਸ਼ੂਟ ਲਈ ਪਹੁੰਚੀ ਹੈ ਅਤੇ ਖੂਬ ਇੰਜੌਏ ਕਰ ਰਹੀ ਹੈ। ਜਿਨਾਂ ਨਾਲ ਡਿਜ਼ਾਇਨਰ ਮਨੀਸ਼ ਮਲਹੋਤਰਾ ਦੀ ਤਸਵੀਰ ਵੀ ਵੇਖਣ ਨੂੰ ਮਿਲੀ ਹੈ। ਜੋ ਕੈਟ ਨੇ ਫੇਸਬੁੱਕ 'ਤੇ ਸ਼ੇਅਰ ਕੀਤੀ।

2- ਅਭਿਨੇਤਰੀ ਸਨਾ ਖਾਨ ਨੇ ਮੁਤਾਬਕ ਖੁਦ ਬਾਰੇ ਅਫਵਾਹਾਂ ਨੂੰ ਪੜਨਾ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਗਿਆ ਹੈ। ਸਨਾ ਕਥਿਤ ਤੌਰ 'ਤੇ 'ਵਜ੍ਹਾ ਤੁਮ ਹੋ' ਨਿਰਦੇਸ਼ਕ ਵਿਸ਼ਾਲ ਪਾਂਡਿਆ ਨਾਲ ਸਬੰਧਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ।ਸਨਾਨੇ ਆਈਏਐਨਐਸ ਨੂੰ ਕਿਹਾ ਮੇਰੇ ਬੀਰੇ ਖਬਰ ਹੁੰਦੀ ਹੈ ਕਿ ਮੈਂ ਹਰ ਕਿਸੇ ਨਾਲ ਡੇਟਿੰਗ ਕਰਦੀ ਹੈ।

3- ਜੌਹਨਅਬਰਾਹਿਮਅਤੇਸੋਨਾਕਸ਼ੀਸਿਨਹਾਦੀਫਿਲਮ 'ਫੋਰਸ 2' ਨੇਪਹਿਲੇਹਫਤੇਵਿੱਚ 30.15 ਕਰੋੜ ਰੁਪਏਦੀਕਮਾਈਕੀਤੀ ਹੈ। ਫਿਲਮ ਨਿਰਮਾਤਾਵਾਂ ਨੇ ਦੱਸਿਆ ਕਿ ਦਰਸ਼ਕ ਐਕਸ਼ਨ ਫਿਲਮ ਨੂੰ ਪਸੰਦ ਕਰ ਰਹੇ ਹਨ ਅਤੇ ਅਭਿਨੇਤਾ ਤਾਹਿਰ ਭਸੀਨ ਦੀ ਨੈਗੇਟਿਵ ਰੋਲ ਲਈ ਤਾਰੀਫ ਹੋ ਰਹੀ ਹੈ। 

4- ਬਾਲੀਵੁੱਡਅਭਿਨੇਤਾਰਣਵੀਰ ਸਿੰਘ ਦੀ 'ਜੈਕ ਐਂਡ ਜੋਨਸ' ਦੇ ਵਿਗਿਆਪਨ 'ਚ ਮਹਿਲਾ ਨੂੰ ਮੌਢੇ ਤੇ ਚੁੱਕਣ ਅਤੇ ਟੈਗ ਲਾਈਨ 'ਡੋਂਟ ਹੋਲਡ ਬੈਕ. ਟੇਕ ਵਰਕ ਹੋਮ' ਵਰਤਣ ਲਈ ਆਲੋਚਨਾ ਹੋਈ ਜਿਸਤੇ ਰਣਵੀਰ ਨੇ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਸਾਰੀਆਂ ਮਹਿਲਾਵਾਂ ਦਾ ਪੇਸ਼ੇਵਰ ਅਤੇ ਨਿਜੀ ਤੌਰ ਤੇ ਸਨਮਾਨ ਕਰਦੇ ਹਨ।

5- ਹਾਲੀਵੁੱਡ ਅਭਿਨੇਤਰੀ ਏਂਜਲੀਨਾ ਜੋਲੀ ਨੇ ਅਭਿਨੇਤਾ ਬ੍ਰੈਡ ਪਿਟ ਨਾਲ ਤਲਾਕ ਦੀ ਲਡ਼ਾਈ ਵਿਚਾਲੇ ਸਮੋਕਿੰਗ ਸ਼ੁਰੂ ਕਰ ਦਿੱਤੀ ਹੈ। ਵੈਬਸਾਈਟ ਐਸਸ਼ੋਬਿਜ ਡੌਟ ਕੌਮ ਮੁਤਾਬਿਕ ਅਭਿਨੇਤਰੀ ਕੈਂਸਰ ਤੋਂ ਬਚਾਅ ਲਈ ਹੋਈ ਸਰਜਰੀਦੇ ਬਾਵਜੂਦ ਲਗਾਤਾਰ ਸਮੋਕਿੰਗ ਕਰ ਰਹੀ ਹੈ। 

6- ਅਭਿਨੇਤਾਨਾਨਾਪਾਟੇਕਰਨੇਕਿਹਾਕਿਰੱਖਿਆ ਮੰਤਰੀ ਮਨੋਹਰਪਰਿਕਰ ਉਹਨਾਂ ਦੇ ਦੋਸਤ ਹਨ ਅਤੇ ਕੱਲ੍ਹ ਵੀ ਰਹਿਣਗੇ। ਇਸ ਗੱਲ ਦਾ ਉਹਨਾਂ ਨੂੰ ਮਾਣ ਹੈ। ਨਾਨਾ ਨੇ ਉਹਨਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਆਰਐਸਐਸ ਦੇ ਬਾਗੀ ਨੇਤਾ ਸੁਭਾਸ਼ ਵੇਲਿਂਗਕਰ ਅਤੇ ਪਰਿਕਰ ਵਿਚਾਲੇ ਜਨਤਕ ਵਿਵਾਦ ਦੇ ਮਾਮਲੇ 'ਚ ਸੁਭਾਸ਼ ਦੇ ਨਾਲ ਹਨ।

7- ਪਰਿਣਿਤੀਚੋਪੜਾ ਅਤੇਆਯੁਸ਼ਮਾਨਖੁਰਾਨਾਦੀਅਪਕਮਿੰਗਫਿਲਮ 'ਮੇਰੀਪਿਆਰੀਬਿੰਦੀ'ਦੀਰਿਲੀਜ਼ਡੇਟਦਾਐਲਾਨਹੋਗਿਆਹੈਪਰਿਣਿਤੀਨੇਸੋਸ਼ਲਮੀਡੀਆਤੇ 'ਮੇਰੀਪਿਆਰੀ ਬਿੰਦੂ' ਦੀ ਰਿਲੀਜ਼ ਡੇਟ ਦਸਦੇ ਹੋਏ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਚੋਪਡ਼ਾ ਨੇ ਲਿਖਿਆ 'ਮੇਰੀ ਪਿਆਰੀ ਬਿੰਦੂ' ਅਗਲੇ ਸਾਲ 12 ਮਈ ਨੂੰ ਰਿਲੀਜ਼ ਹੋਵੇਗੀ।

8- ਗਾਇਕਗੁਰਨਜ਼ਰਦਾਗੀਤ 'ਕਾਲਾਟਿੱਕਾ'ਰਿਲੀਜ਼ਹੋਗਿਆਹੈਜਿਸਵਿੱਚਉਹਇੱਕਕੁਡੀ ਨੂੰਨਜ਼ਰਾਂਤੋਂਬੱਚਣਦੀਸਲਾਹਦੇਰਹੇਹਨਗੁਰਨਜ਼ਰਦਾਸਾਥਮੀਲਿੰਦਗਾਬਾਨੇਵੀਨਿਭਾਇਆ ਹੈ ।

9- ਪੰਜਾਬੀਗਾਇਕਹਰਭਜਨਮਾਨਦਾਨਵਾਂਗੀਤਸ਼ੇਰਰਿਲੀਜ਼ਹੋਗਿਆਹੈ।ਗੀਤਦੇਬੋਲਬਾਬੂਸਿੰਘਮਾਨਨੇਲਿਖੇਹਨਤੇਸੰਗੀਤਟਾਈਗਰਸਟਾਈਲਨੇਦਿੱਤਾਹੈ।ਵੀਡੀਓਸਟੈਲਿਨਵੀਰਨੇਸ਼ੂਟਕੀਤਾਹੈ।ਦਰਸ਼ਕਾਂਨੂੰਗਾਣੇਦੇਬੋਲਬੇਹੱਦਪਸੰਦਰਹੇਹਨ।ਨਾਲਹੀਹਰਭਜਨਦੀਫਿੱਟਨੈੱਸਦੀਵੀਚਰਚਾਹੋਰਹੀਹੈ।

10- ਮਸ਼ਹੂਰਗਾਇਕ ਖਾਨ ਸਾਹਿਬ ਦਾ ਗੀਤ 'ਛੱਲਾ' ਰਿਲੀਜ਼ ਹੋਇਆ ਹੈ। ਗੀਤ ਵਿੱਚ ਇੱਕ ਪਿਓ ਅਤੇ ਪੁੱਤ ਦੇ ਵਿਛੜਨ ਦੀ ਦਾਸਤਾਂ ਬਿਆਨ ਕੀਤੀ ਹੈ। ਹੁਣ ਤੱਕ ਕਈਗਾਇਕ 'ਛੱਲਾ'ਗਾਚੁੱਕੇਹਨਪਰਗੁਰਦਾਸ ਮਾਨ ਦਾ ਗਾਇਆ 'ਛੱਲਾ' ਮਸ਼ਹੂਰ ਹੈ।