Raksha Bandhan Official Trailer: ਅਕਸ਼ੈ ਕੁਮਾਰ ਦੀ ਫ਼ਿਲਮ 'ਰਕਸ਼ਾ ਬੰਧਨ' ਦਾ ਟ੍ਰੇਲਰ ਆ ਚੁੱਕਾ ਹੈ। ਇਸ ਵਿੱਚ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਇੱਕ ਅਨੋਖੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਆਨੰਦ ਐਲ ਰਾਏ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਅਕਸ਼ੈ ਕੁਮਾਰ ਦੇ ਨਾਲ ਭੂਮੀ ਪੇਡਨੇਕਰ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਏਗੀ। ਫਿਲਮ ਰਕਸ਼ਾ ਬੰਧਨ 11 ਅਗਸਤ ਨੂੰ ਰਿਲੀਜ਼ ਹੋਏਗੀ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਦੀਆਂ ਚਾਰ ਭੈਣਾਂ ਹਨ ਜਿਨ੍ਹਾਂ ਦੇ ਵਿਆਹ ਲਈ ਅਕਸ਼ੇ ਮੁਸ਼ੱਕਤ ਕਰਦੇ ਦਿਖ ਰਹੇ ਹਨ। ਡਿਲਾਈਟ ਸਿਨੇਮਾ ਪਹੁੰਚ ਕੇ ਅਕਸ਼ੇ ਕੁਮਾਰ ਨੇ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ।
Raksha Bandhan official trailer: ਚਾਂਦਨੀ ਚੌਕ 'ਚ ਵੱਡੇ ਹੋਏ ਅਕਸ਼ੈ ਕੁਮਾਰ ਦੀ ਫ਼ਿਲਮ 'ਰਕਸ਼ਾ ਬੰਧਨ' ਦਾ ਟ੍ਰੇਲਰ ਰਿਲੀਜ਼
abp sanjha | sanjhadigital | 22 Jun 2022 02:01 PM (IST)
Raksha Bandhan Official Trailer: ਅਕਸ਼ੈ ਕੁਮਾਰ ਦੀ ਫ਼ਿਲਮ 'ਰਕਸ਼ਾ ਬੰਧਨ' ਦਾ ਟ੍ਰੇਲਰ ਆ ਚੁੱਕਾ ਹੈ। ਇਸ ਵਿੱਚ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਇੱਕ ਅਨੋਖੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਰਕਸ਼ਾ ਬੰਧਨ' ਟ੍ਰੇਲਰ
Published at: 22 Jun 2022 01:31 PM (IST)