ਹੋਲੀ 'ਤੇ ਕਬੂਲੋ ਸਿਤਾਰਿਆਂ ਦੀਆਂ ਮੁਬਾਰਕਾਂ!
ਏਬੀਪੀ ਸਾਂਝਾ | 02 Mar 2018 04:49 PM (IST)
ਮੁੰਬਈ: ਪੂਰਾ ਦੇਸ਼ ਹੋਲੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਬਾਲੀਵੁੱਡ ਨੇ ਵੀ ਅੱਜ ਖੂਬ ਹੋਲੀ ਮਨਾਈ। ਅਦਾਕਾਰ ਅਮਿਤਾਬ ਬੱਚਨ, ਅਨੁਪਮ ਖੇਰ, ਜੂਹੀ ਚਾਵਲਾ ਤੇ ਅਕਸ਼ੇ ਕੁਮਾਰ ਨੇ ਇਸ ਮੌਕੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਵੀ ਦਿੱਤੀ। ਅਮਿਤਾਬ ਬੱਚਨ ਨੇ ਕਿਹਾ ਜਿੰਦਗੀ ਦੇ ਰੰਗ ਹਮੇਸ਼ਾ ਤੁਹਾਡੇ ਅੰਦਰ ਰਹਿਣ। https://twitter.com/SrBachchan/status/969298539460231168 ਅਨੁਪਮ ਖੇਰ ਨੇ ਕਿਹਾ ਰੱਬ ਤੁਹਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਨੂੰ ਖੁਸ਼ੀਆਂ, ਸ਼ਾਂਤੀ ਤੇ ਸਦਭਾਵਨਾ ਦੇ ਰੰਗਾਂ ਨਾਲ ਭਰੇ। https://twitter.com/AnupamPKher/status/969420052645732353 ਅਕਸ਼ੇ ਕੁਮਾਰ ਨੇ ਲਿਖਿਆ ਹੋਲੀ 'ਤੇ ਦਿਆਲੂ ਬਣੋ, ਜਾਨਵਰਾਂ 'ਤੇ ਰੰਗ ਨਾ ਪਾਓ। https://twitter.com/akshaykumar/status/969429378500317184 ਜੂਹੀ ਚਾਵਲਾ ਨੇ ਵੀ ਵਧਾਈ ਦਿੱਤੀ। https://twitter.com/iam_juhi/status/969435518768435210 ਵਿਵੇਕ ਓਬਰਾਏ ਨੇ ਪਾਣੀ ਬਚਾਉਣ ਦੀ ਨਸੀਹਤ ਦਿੱਤੀ। https://twitter.com/vivekoberoi/status/969442868531269633