ਫਿਲਮ ਦੋ ਪ੍ਰੇਮੀਆਂ ਬਾਰੇ ਹੈ ਜੋ ਬੇਫਿਕਰ ਹੋਕੇ ਪਿਆਰ ਕਰਦੇ ਹਨ। ਫਿਲਮ ਦੇ ਟ੍ਰੇਲਰ ਦੇ ਰਾਤੋ ਰਾਤ 2 ਮਿਲਿਅਨ ਤੋਂ ਵੱਧ ਵਿਊਜ਼ ਹੋ ਗਏ ਹਨ। ਹਾਲਾਂਕਿ ਯੂ-ਟਿਊਬ 'ਤੇ ਟ੍ਰੇਲਰ ਨੂੰ ਮਿਲੇ ਕਮੈਂਟਸ ਜ਼ਿਆਦਾ ਵਧੀਆ ਨਹੀਂ ਹਨ।
ਫਿਲਮ ਦਾ ਨਿਰਦੇਸ਼ਨ ਆਦਿਤਿਆ ਚੋਪੜਾ ਨੇ ਕੀਤਾ ਹੈ। ਰਣਵੀਰ ਅਤੇ ਵਾਨੀ ਦੇ ਕਿਸਿੰਗ ਸੀਨਸ ਕਰਕੇ ਫਿਲਮ ਕਾਫੀ ਮਸ਼ਹੂਰ ਹੋ ਰਹੀ ਹੈ।