ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਇਨ੍ਹਾਂ ਦਿਨੀਂ ਆਪਣੇ ਪਸੰਦੀਦਾ ਫਾਸਟ ਫ਼ੂਡ 'ਸਮੋਸਾ' ਨੂੰ ਕਾਫੀ ਜ਼ਿਆਦਾ ਮਿਸ ਕਰ ਰਹੇ ਹਨ। ਇਸ ਬਾਰੇ ਰਿਤਿਕ ਰੋਸ਼ਨ ਨੇ ਖੁਦ ਪੋਸਟ ਰਾਹੀਂ ਦੱਸਿਆ। ਇੰਸਟਾਗ੍ਰਾਮ 'ਤੇ ਰਿਤਿਕ ਨੇ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਹ ਲੈਪਟੋਪ 'ਤੇ ਸੀਰੀਅਸ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਰਿਤਿਕ ਨੇ ਤਸਵੀਰ ਦੇ ਕੈਪਸ਼ਨ 'ਚ ਇਸ ਰੀਐਕਸ਼ਨ ਦਾ ਕਾਰਨ ਵੀ ਦੱਸਿਆ। ਉਨ੍ਹਾਂ ਲਿਖਿਆ ,"ਸਿਰੀਅਸ ਦਾ ਚਿਹਰਾ ਦੇਖ ਕੇ ਧੋਖਾ ਨਾ ਖਾਓ। ਇਹ ਮੀਨੂੰ ਹੈ। ਮੈਂ ਆਪਣੇ ਖਾਣੇ ਨੂੰ ਲੈ ਕੇ ਬਹੁਤ ਗੰਭੀਰ ਹਾਂ। ਮੈਨੂੰ ਆਪਣਾ ਸਮੋਸਾ ਯਾਦ ਆ ਰਿਹਾ ਹੈ।"
ਇਹ ਵੀ ਪੜ੍ਹੋ: Amazon Prime ਬਣਿਆ ਅਕਸ਼ੇ ਕੁਮਾਰ ਦੀ ਫਿਲਮ 'ਰਾਮ ਸੇਤੁ' ਦਾ Co-Producer
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904