ਹਿੱਟ ਗੀਤ 'ਆਸਕਰ' ਤੋਂ ਬਾਅਦ ਗਿੱਪੀ ਮੁੜ ਇਸ ਟੀਮ ਨਾਲ ਜੁੜੇ ਹਨ। ਵੇਖਣਾ ਹੋਵੇਗਾ ਕਿ 'ਆਸਕਰ' ਵਰਗਾ ਪਿਆਰ ਇਸ ਗੀਤ ਨੂੰ ਵੀ ਮਿਲਦਾ ਹੈ ਜਾਂ ਨਹੀਂ। ਫਿਲਹਾਲ, ਸੁਣੋ ਇਹ ਗੀਤ।
ਗਿੱਪੀ ਗਰੇਵਾਲ ਦਾ 'ਘੱਟ ਬੋਲਦੀ' ਰਿਲੀਜ਼
ਏਬੀਪੀ ਸਾਂਝਾ
Updated at:
11 Nov 2016 11:29 AM (IST)
NEXT
PREV
ਚੰਡੀਗੜ੍ਹ: ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਨਵਾਂ ਗੀਤ 'ਘੱਟ ਬੋਲਦੀ' ਰਿਲੀਜ਼ ਹੋ ਗਿਆ ਹੈ। ਗੀਤ ਦਾ ਵੀਡੀਓ ਬੇਹੱਦ ਸਵੈਗੀ ਹੈ ਤੇ ਸਿਰਫ ਕੁੜੀ ਦੇ ਸਵੈਗ ਬਾਰੇ ਗੱਲਾਂ ਕਰਦਾ ਹੈ। ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਸੰਗੀਤ ਦਿੱਤਾ ਹੈ ਬੀ-ਪਰਾਕ ਨੇ। ਵੀਡੀਓ ਬਲਜੀਤ ਸਿੰਘ ਦਿਓ ਨੇ ਸ਼ੂਟ ਕੀਤਾ ਹੈ।
ਹਿੱਟ ਗੀਤ 'ਆਸਕਰ' ਤੋਂ ਬਾਅਦ ਗਿੱਪੀ ਮੁੜ ਇਸ ਟੀਮ ਨਾਲ ਜੁੜੇ ਹਨ। ਵੇਖਣਾ ਹੋਵੇਗਾ ਕਿ 'ਆਸਕਰ' ਵਰਗਾ ਪਿਆਰ ਇਸ ਗੀਤ ਨੂੰ ਵੀ ਮਿਲਦਾ ਹੈ ਜਾਂ ਨਹੀਂ। ਫਿਲਹਾਲ, ਸੁਣੋ ਇਹ ਗੀਤ।
ਹਿੱਟ ਗੀਤ 'ਆਸਕਰ' ਤੋਂ ਬਾਅਦ ਗਿੱਪੀ ਮੁੜ ਇਸ ਟੀਮ ਨਾਲ ਜੁੜੇ ਹਨ। ਵੇਖਣਾ ਹੋਵੇਗਾ ਕਿ 'ਆਸਕਰ' ਵਰਗਾ ਪਿਆਰ ਇਸ ਗੀਤ ਨੂੰ ਵੀ ਮਿਲਦਾ ਹੈ ਜਾਂ ਨਹੀਂ। ਫਿਲਹਾਲ, ਸੁਣੋ ਇਹ ਗੀਤ।
- - - - - - - - - Advertisement - - - - - - - - -