ਮੁੰਬਈ: ਮੰਗਲਵਾਰ ਦੀ ਰਾਤ ਮੁੰਬਈ ‘ਚ ਫ਼ਿਲਮਸਿਟੀ ‘ਚ ਗੋਲਡ ਅਵਾਰਡਸ 2018 ਬਾਰੇ ਹੁਣ ਤਕ ਤੁਸੀ ਕਈਂ ਖ਼ਬਰਾਂ ਪੜ੍ਹ ਚੁੱਕੇ ਹੋ, ਪਰ ਜਲਦੀ ਹੀ ਇਸ ਸ਼ਾਮ ਨੂੰ ਤੁਸੀਂ ਵੀ ਘਰ ਬੈਠ ਕੇ ਇੰਜੁਆਏ ਕਰ ਸਕਦੇ ਹੋ। ਗੋਲਡ ਅਵਰਾਡਸ 2018 24 ਜੂਨ ਨੂੰ ਸ਼ਾਮ 7 ਬਜੇ ਆਨ-ਏਅਰ ਹੋਣ ਜਾ ਰਿਹਾ ਹੈ।
ਇਸ ਗੋਲਡ ਅਵਾਰਡਸ ਦੀਆਂ ਕਈਂ ਯਾਦਗਾਰ ਪਲਾਂ ਨੂੰ ਤੁਸੀਂ ਵੀ ਦੇਖ ਕੇ ਖੁਸ਼ ਜ਼ਰੂਰ ਹੋਵੋਗੇ। ਇਸ ਸ਼ੋਅ ਦੌਰਾਨ ਕਈ ਟੀਵੀ ਸਟਾਰਸ ਦੇ ਨਾਲ-ਨਾਲ ਟੀਵੀ ਦੀਆਂ ਬਹੂਆਂ ਨੇ ਵੀ ਦਿੱਤੀ ਜ਼ਬਰਦਸਤ ਪ੍ਰਫਾਰਮੈਂਸ। ਜੀ ਹਾਂ ਗੋਲਡ ਅਵਾਰਡਸ ‘ਚ ਤੁਹਾਨੂੰ ਕਰਿਸ਼ਮਾ ਤੰਨਾ, ਸੁਰਭਿ ਅਤੇ ਅਨੀਤਾ ਹੰਸਨਦਾਨੀ ਦੀ ਪ੍ਰਫ੍ਰਰਮੈਂਸ ਦੇਖਣ ਨੂੰ ਮਿਲੇਗੀ। ਜੋ ਸਭ ਦਾ ਦਿਲ ਜਿੱਤ ਲਵੇਗੀ। 11ਵੇਂ ਗੋਡਲ ਅਵਾਰਡ ਸ਼ੋਅ ਨੂੰ ਨਕੁਲ ਮਹਿਤਾ ਅਤੇ ਅਲੀ ਅਸਗਰ ਨੇ ਹੋਸਟ ਕੀਤਾ ਹੈ। [embed]https://www.instagram.com/p/BkMoQkhHvAB/?taken-by=divyaanka_thequeenofhearts[/embed] ਗੋਲਡ ਅਵਾਰਡਸ 2018 ‘ਚ ਬੇਸਟ ਸ਼ੋਅ ਦਾ ਅਵਾਰਡ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ?’ ਅਤੇ ‘ਇਸ਼ਕ ਮੇਂ ਮਰ ਜਾਵਾਂ’ ਨੂੰ ਮਿਲੀਆ, ਬੇਸਟ ਸ਼ੋਅ ਅਵਾਰਡ (ਕ੍ਰਿਟੀਕਸ) ‘ਇਸ਼ਕ ਸੁਭਾਨ ਅੱਲ੍ਹਾ’ ਨੂੰ ਮਿਲੀਆ ਹੈ। ਬੇਸਟ ਸਪੋਰਟਿੰਗ ਐਕਟਰ ਦਾ ਅਵਾਰਡ ਸਚਿਨ ਤਿਆਗੀ, ਸਟਾਈਲਿਸ਼ ਦੀਵਾ ਦਾ ਖਿਤਾਨ ਹਿਨਾ ਖਾਨ, ਮੋਸਟ ਫੀੱਟ ਐਕਟਰਸ ਸੁਰਭਿ ਜਯੋਤੀ ਤੇ ਕਰੀਸ਼ਮਾ ਤੰਨਾ, ਬੇਸਟ ਸਪੋਰਟਿੰਗ ਐਕਟਰਸ ਪਾਰੁਲ ਚੌਹਾਨ ਨੂੰ ਮਿਲੀਆ ਹੈ।