ਕਪਿਲ ਦੇ ਵਿਆਹ 'ਤੇ ਗੁਰਦਾਸ ਮਾਨ ਦਾ ਅਖਾੜਾ, ਦੇਖੋ ਵੀਡੀਓ
ਏਬੀਪੀ ਸਾਂਝਾ | 13 Dec 2018 02:44 PM (IST)
ਜਲੰਧਰ: ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੀ ਪ੍ਰੇਮਿਕਾ ਤੇ ਦੋਸਤ ਗਿੰਨੀ ਚਤਰਥ ਨਾਲ ਪੰਜਾਬੀ ਸੱਭਿਆਚਾਰ ਮੁਤਾਬਕ ਵਿਆਰ ਕਰਵਾ ਲਿਆ ਹੈ। ਕਪਿਲ ਦੇ ਵਿਆਹ ਸਮਾਗਮ ਵਿੱਚ ਗੁਰਦਾਸ ਮਾਨ ਨੇ ਖ਼ੂਬ ਰੌਣਕਾਂ ਲਾਈਆਂ ਤੇ ਸ਼ਾਮਲ ਹੋਏ ਹੋਰ ਸਾਰੇ ਸਿਤਾਰੇ ਵੀ ਮਾਨ ਦੇ ਗੀਤਾਂ 'ਤੇ ਖ਼ੂਬ ਥਿਰਕੇ। ਕਪਿਲ ਤੇ ਗਿੰਨੀ ਨੇ ਜਲੰਧਰ ਦੇ ਕਬਾਨਾ ਰਿਜ਼ੌਰਟ ਵਿੱਚ ਬੀਤੀ ਰਾਤ ਯਾਨੀ 12 ਦਸੰਬਰ ਨੂੰ ਵਿਆਹ ਕਰਵਾ ਲਿਆ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਕਪਿਲ ਦੀ ਜਾਗੋ ਅਤੇ ਸੰਗੀਤ ਆਦਿ ਰਸਮਾਂ ਵੀ ਨਿਭਾਈਆਂ। ਦੇਖੋ ਕਪਿਲ ਤੇ ਗਿੰਨੀ ਦੀਆਂ ਵਿਆਹ ਸਮੇਂ ਦੀਆਂ ਖ਼ਾਸ ਤਸਵੀਰਾਂ-