ਇਸ ਤੋਂ ਬਾਅਦ ਪੰਜਾਬੀ ਕਲਾਕਾਰ ਜੈਜ਼ੀ ਬੀ (Jazzy B) ਨੇ ਅਕਸ਼ੈ ਕੁਮਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਅਕਸ਼ੈ ਕੁਮਾਰ ਨੂੰ ਫੇਕ ਕਿੰਗ ਕਿਹਾ ਹੈ। ਅਕਸ਼ੈ ਕੁਮਾਰ ਦੇ ਟਵੀਟ 'ਤੇ ਜੈਜ਼ੀ ਬੀ ਨੇ ਟਿੱਪਣੀ ਕੀਤੀ ਤੇ ਲਿਖਿਆ,' ਵਾਹ ਜੀ ਵਾਹ, ਭਾਈ ਤੁਸੀਂ ਹੁਣ ਟਵੀਟ ਕਰ ਰਹੇ ਹੋ! ਕਿਸਾਨ ਦੋ ਮਹੀਨਿਆਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਸੀ, ਉਦੋਂ ਤਾਂ ਤੁਹਾਡੇ ਕੋਲੋਂ ਇੱਕ ਟਵੀਟ ਨਹੀਂ ਆਇਆ ਤੇ ਹੁਣ ਤੁਸੀਂ ਪ੍ਰੋਪਗੰਡਾ ਕਹਿ ਰਹੇ ਹੋ। ਓਹ, ਤੁਸੀਂ ਸਿੰਘ ਇਜ਼ ਕਿੰਗ ਨਹੀਂ ਹੋ ਸਕਦੇ ਕਿਉਂਕਿ ਅਸਲੀ ਸਿੰਘ ਤਾਂ ਧਰਨੇ 'ਤੇ ਬੈਠੇ ਹਨ! ਨਕਲੀ ਕਿੰਗ ਅਕਸ਼ੈ ਕੁਮਾਰ।"
ਇਹ ਵੀ ਪੜ੍ਹੋ: Rain Update: ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ’ਚ ਮੀਂਹ, ਮੌਸਮ ਵਿਭਾਗ ਦਾ ਅਲਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904