ਕੈਟ ਨੇ ਨਾ ਹੀ ਮੀਡੀਆ ਨਾਲ ਗੱਲਬਾਤ ਕੀਤੀ ਤੇ ਨਾ ਹੀ ਸੋਸ਼ਲ ਮੀਡੀਆ 'ਤੇ ਫੈਨਸ ਦੇ ਰੂਬਰੂ ਹੋਈ। ਦਰਅਸਲ ਇਸ ਐਵਾਰਡ ਦੇ ਐਲਾਨ 'ਤੇ ਕੈਟਰੀਨਾ ਦੀ ਕਾਫੀ ਅਲੋਚਨਾ ਹੋਈ ਸੀ। ਸ਼ਾਇਦ ਇਸੇ ਡਰ ਕਰਕੇ ਕਿ ਕੋਈ ਉਨ੍ਹਾਂ ਨੂੰ ਇਸ ਬਾਰੇ ਸਵਾਲ ਨਾ ਪੁੱਛ ਲਏ, ਉਹ ਬਿਨਾਂ ਕੁਝ ਕਹੇ ਨਿਕਲ ਗਈ।
ਕੈਟਰੀਨਾ ਨੂੰ ਸ਼ਾਇਦ ਇਹ ਵੀ ਡਰ ਸੀ ਕਿ ਕੋਈ ਉਨ੍ਹਾਂ ਦੀ ਫਲੌਪ ਫਿਲਮ 'ਬਾਰ ਬਾਰ ਦੇਖੋ' ਬਾਰੇ ਪੁੱਛ ਲਏ।