ਮਿਸ ਪੂਜਾ ਬਣੀ 'ਹੂਰ'
ਏਬੀਪੀ ਸਾਂਝਾ | 11 Oct 2016 05:50 PM (IST)
ਮਿਸ ਪੂਜਾ ਦਾ ਨਵਾਂ ਗੀਤ 'ਹੂਰ' ਰਿਲੀਜ਼ ਹੋ ਗਿਆ ਹੈ। ਇਹ ਇੱਕ ਸੈਡ ਰੋਮੈਂਟਿਕ ਟ੍ਰੈਕ ਹੈ। ਮਿਸ ਪੂਜਾ ਨੇ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਦਾ ਕੋਈ ਗੀਤ ਕੀਤਾ ਹੈ। ਵੀਡੀਓ ਵਿੱਚ ਬੇਸ਼ਕ ਹੀ ਕਾਫੀ ਦੁੱਖ ਹੈ ਪਰ ਉਸਦੇ ਬਾਵਜੂਦ ਮਿਸ ਪੂਜਾ ਕਾਫੀ ਖੂਬਸੂਰਤ ਲੱਗ ਰਹੀ ਹੈ। ਮਿਸ ਪੂਜਾ ਪੰਜਾਬ ਦੀ ਬੇਹਦ ਪੌਪਿਊਲਰ ਗਾਇਕਾ ਹਨ ਜਿਹਨਾਂ ਨੇ ਹੁਣ ਤਕ 3500 ਤੋਂ ਵੱਧ ਗਾਣੇ ਗਾਏ ਹਨ। ਉਹਨਾਂ ਨੇ ਕੁਝ ਫਿਲਮਾੰ ਵਿੱਚ ਵੀ ਕੰਮ ਕੀਤਾ ਹੈ ਪਰ ਉਹ ਕੁਝ ਖਾਸ ਕਮਾਲ ਨਹੀਂ ਵਿਖਾ ਸਕਿਆਂ।