ਰਿਪੋਰਟਾਂ ਮੁਤਾਬਕ ਸੰਜੇ ਦੱਤ ਜਲਦ ਹੀ ਇਲਾਜ ਲਈ ਵਿਦੇਸ਼ ਰਵਾਨਾ ਹੋ ਸਕਦੇ ਹਨ। ਸੰਜੇ ਦੱਤ ਨੇ ਬੀਤੇ ਦਿਨੀਂ ਇਲਾਜ ਲਈ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ। ਉਹ ਇਲਾਜ 'ਤੇ ਜਾਣ ਤੋਂ ਪਹਿਲਾਂ 'ਸੜਕ-2' ਦੀ ਡਬਿੰਗ ਦਾ ਕੰਮ ਨਿਪਟਾਉਣਾ ਟਾਹੁੰਦੇ ਹਨ।
ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਜੇਲ੍ਹ ਪ੍ਰਸ਼ਾਸਨ 'ਤੇ ਉੱਠੇ ਸਵਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ