ਜੇਕਰ ਸ਼੍ਰੀ ਬਰਾੜ ਦੀ ਦੋਸਤੀ ਦੀ ਗੱਲ ਕਰੀਏ ਜਾਂ ਕਹੀਏ ਕਿਸ ਕਲਾਕਾਰ ਨਾਲ ਉਸਦੇ ਗੀਤ ਜ਼ਿਆਦਾ ਹਿੱਟ ਹੋਏ ਹਨ ਤਾਂ ਉਹ ਕਲਾਕਾਰ ਹੈ ਮਨਕਿਰਤ ਔਲਖ। ਸ਼੍ਰੀ ਦੀ ਸਭ ਤੋਂ ਵੱਧ ਸਾਂਝ ਮਨਕਿਰਤ ਔਲਖ ਨਾਲ ਦੇਖੀ ਗਈ ਪਰ ਮਨਕਿਰਤ ਨੇ ਸ਼੍ਰੀ ਦੇ ਹੱਕ 'ਚ ਜਾਂ ਉਸ ਨਾਲ ਖੜ੍ਹਣ ਦਾ ਕੋਈ ਰੀਐਕਸ਼ਨ ਨਹੀਂ ਦਿੱਤਾ।
ਇਹ ਵੀ ਪੜ੍ਹੋ: ਰਿਕਾਰਡ ਸਥਾਪਤੀ ਕਰਨ ਨੂੰ ਤਿਆਰ ਏਅਰ ਇੰਡੀਆ, ਦੁਨੀਆ ਦੀ ਸਭ ਤੋਂ ਲੰਬੀ ਦੂਰੀ ਦੀ ਉਡਾਣ ਨੂੰ ਪੂਰੀ ਤਰ੍ਹਾਂ ਕੰਟ੍ਰੋਲ ਕਰਨਗੀਆਂ ਔਰਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904