ਗਾਇਕ ਅਤੇ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਦੀ ਮੌਤ ਦੀ ਦੁਖਦਾਈ ਖਬਰ ਨੇ ਪੰਜਾਬੀ ਇੰਡਸਟਰੀ ਨੂੰ ਸ਼ੋਕ ਵਿੱਚ ਡੁਬੋ ਦਿੱਤਾ ਹੈ। ਆਸਟ੍ਰੇਲੀਆ ਵਿੱਚ ਰਹਿ ਰਹੇ ਇਸ ਨੌਜਵਾਨ ਨਾਲ ਜੋ ਹੋਇਆ, ਉਸਦੀ ਸੋਸ਼ਲ ਮੀਡੀਆ 'ਤੇ ਨਿੰਦਾ ਕੀਤੀ ਜਾ ਰਹੀ ਹੈ।

ਬੱਬੂ ਮਾਨ ਨੇ ਆਪਣੀ ਪੋਸਟ ਰਾਹੀਂ ਸਰਕਾਰਾਂ ਨੂੰ ਟਾਰਗੇਟ ਕੀਤਾ ਹੈ।



ਜੱਸੀ ਗਿੱਲ, ਕੌਰ ਬੀ ਅਤੇ ਹੈਪੀ ਰਾਏਕੋਟੀ ਨੇ ਵੀ ਮਨਮੀਤ ਬਾਰੇ ਲਿੱਖਿਆ ਹੈ।







ਮਨਮੀਤ ਦੇ ਪਰਿਵਾਰ ਲਈ ਇਹ ਖਬਰ ਸ਼ੌਕ ਤੋਂ ਘੱਟ ਨਹੀਂ। ਉਹਨਾਂ ਮੁਤਾਬਕ ਮਨਮੀਤ ਇੱਕ ਬੇਹੱਦ ਚੰਗਾ ਮੁੰਡਾ ਸੀ ਅਤੇ ਹਰ ਕਿਸੇ ਦੀ ਮਦਦ ਕਰਦਾ ਸੀ। ਉਸਦੇ ਭਰਾ ਦਾ ਕਹਿਣਾ ਹੈ ਕਿ ਜ਼ਰੂਰ ਮਨਮੀਤ ਜਾਤੀਵਾਦ ਦਾ ਸ਼ਿਕਾਰ ਹੋਇਆ ਹੈ। ਹਾਲਾਂਕਿ ਪੁਲਿਸ ਨੇ ਹਾਲੇ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਦਿੱਤੀ ਹੈ।