ਅਦਾਕਾਰਾ ਸੋਨਮ ਕਪੂਰ ਦਾ ਕਹਿਣਾ ਹੈ ਕਿ ਨਿਰਦੇਸ਼ਕ ਕਰਨ ਜੌਹਰ ਜਾਅਲੀ ਹਾਸਾ ਹਸਦੇ ਹਨ ਬਾਲੀਵੁੱਡ ਦੀਆਂ ਪਾਰਟੀਆਂ ਵਿੱਚ। ਸ਼ੋਅ 'ਨੋ ਫਿਲਟਰ ਨੇਹਾ' ਦੌਰਾਨ ਸੋਨਮ ਨੇ ਇਹ ਗੱਲ ਕਹੀ। ਉਹਨਾਂ ਕਿਹਾ, "ਕਰਨ ਪਹਿਲਾਂ ਕਹੇਗਾ ਕਿ ਤੁਸੀਂ ਪਾਰਟੀ ਦੀ ਜਾਨ ਹੋ ਅਤੇ ਤੁਸੀਂ ਹੀ ਜੱਚ ਰਹੇ ਹੋ, ਉਸ ਤੋਂ ਬਾਅਦ ਜ਼ੋਰ ਦੀ ਝੂਠਾ ਹਾਸਾ ਹੱਸੇਗਾ।"
ਕਰਨ ਅਤੇ ਸੋਨਮ ਇੱਕ ਦੂਜੇ ਦੇ ਦੋਸਤ ਹਨ। ਸ਼ਾਅਦ ਇਸੇ ਨਾਤੇ ਸੋਨਮ ਨੇ ਕਰਨ ਦੀ ਪੋਲ ਖੋਲ੍ਹ ਦਿੱਤੀ।