ਮੁੰਬਈ: ਸੈਫ ਅਲੀ ਖਾਨ ਤੇ ਕਰੀਨਾ ਕਪੂਰ ਦਾ ਲਾਡਲਾ ਪੁੱਤਰ ਤੈਮੂਰ ਅਲੀ ਖ਼ਾਨ ਹੁਣ ਤੋਂ ਹੀ ਸੁਰਖੀਆਂ ‘ਚ ਰਹਿੰਦਾ ਹੈ ਫੇਰ ਚਾਹੇ ਉਹ ਕਿਤੇ ਵੀ ਦੇਖਿਆ ਜਾਵੇ। ਜਦੋਂ ਵੀ ਕਿਊਟ ਤੈਮੂਰ ਦੀ ਕੋਈ ਤਸਵੀਰ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਆਉਂਦੀ ਹੈ ਉਦੋਂ ਉਦੋਂ ਸੋਸ਼ਲ ਮੀਡੀਆ ‘ਤੇ ਤਹਿਲਕਾ ਜ਼ਰੂਰ ਮੱਚਦਾ ਹੈ। ਹਾਲ ਹੀ ‘ਚ ਤੈਮੂਰ ਨੇ ਆਪਣੀ ਮੌਮ-ਡੈਡ ਨਾਲ ਛੁੱਟੀਆਂ ਦਾ ਆਨੰਦ ਮਾਣਿਆ। ਜਿਸ ਤੋਂ ਬਾਅਦ ਹੁਣ ਸੈਫ ਅਲੀ ਖਾਨ ਆਪਣੀ ਫ਼ਿਲਮਾਂ ਲਈ ਕੁਝ ਦਿਨ ਪਹਿਲਾਂ ਹੀ ਮੁੰਬਈ ਵਾਪਸੀ ਹੋਈ ਹੈ।

 

[embed]https://www.instagram.com/p/BknNke7g611/?taken-by=taimurakpataudi[/embed]

ਜਦੋਂ ਕੀ ਦੂਜੇ ਪਾਸੇ ਕਰੀਨਾ ਅਤੇ ਤੈਮੂਰ ਅਜੇ ਵੀ ਲੰਦਨ ‘ਚ ਹੀ ਹਨ। ਜਿਥੇ ਤੈਮੂਰ ਨੂੰ ਮਿਲੀ ਹੈ ਇੱਕ ਨਿਊ ਫ੍ਰੈਂਡ। ਜੀ ਹਾਂ ਤੈਮੂਰ ਨੂੰ ਲੰਦਨ ‘ਚ ਫ੍ਰੈਂਡ ਮਿਲੀ ਹੈ ਹੋ ਕੋਈ ਹੋਰ ਨਹੀਂ ਸਗੋਂ ਰੋਡੀਜ਼ ਸਫੇਮ ਰਣਵਿਜੇ ਸਿੰਘ ਅਤੇ ਪ੍ਰਿਅੰਕਾ ਸਿੰਘ ਦੀ ਧੀ ਕਾਈਨਾਤ ਹੈ। ਹਾਲ ਹੀ ‘ਚ ਦੋਨਾਂ ਦੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਈਰਲ ਹੋਰ ਹੇ ਹਨ।

[embed]https://www.instagram.com/p/BknOgZ5gjBN/?taken-by=taimurakpataudi[/embed]

ਕੁਝ ਦਿਨ ਪਹਿਲਾਂ ਤੈਮੂਰ ਅਤੇ ਕਾਈਨਾਤ ਨੇ ਲੰਦਨ ‘ਚ ਇੱਕ ਜ਼ੂ ਵਿਜ਼ੀਟ ਕੀਤੀ ਜਿਸ ‘ਚ ਤੈਮੂਰ ਨੇ ਪਾਈ ਸੀ ਵਾਈਟ ਕਕਲਰ ਟੀ-ਸ਼ਰਟ ਅਤੇ ਸ਼ਾਰਟਸ। ਦੋਨੋਂ ਸਟਾਰਸ ਕੀਡਸ ਜ਼ੂ ‘ਚ ਬੈਂਚ ‘ਤੇ ਬੈਠੇ ਨਜ਼ਰ ਆਏ। ਦੋਵਾਂ ਦੀ ਇਥੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਦੋਵਾਂ ਦੀ ਕਾਫੀ ਚੰਗੀ ਦੋਸਤੀ ਹੋ ਗਈ ਹੈ।

[embed]https://www.instagram.com/p/BknOTnIAYmY/?taken-by=taimurakpataudi[/embed]

ਜਦੋਂ ਕਿ ਕਰੀਨਾ ਤੈਮੂਰ ਦੀ ਇਸ ਪੋਪਲੈਰੀਟੀ ਤੋਂ ਕਾਫੀ ਪਰੇਸ਼ਾਨ ਹੈ। ਕਰੀਨਾ ਚਾਹੁੰਦੀ ਹੈ ਕਿ ਤੈਮੂਰ ਦੀ ਪਰਵਰੀਸ਼ ਇੱਕ ਨੋਰਮ ਕੀਡ ਦੀ ਤਰ੍ਹਾਂ ਹੀ ਹੋਵੇ। ਜਿਸ ਤਰ੍ਹਾਂ ਤੈਮੂਰ ਲੋਕਾਂ ਅਤੇ ਮੀਡੀਆ ਦੀ ਪਸੰਦ ਬਣਦੇ ਜਾ ਰਹੇ ਨੇ ਇਹ ਸਭ ਤੈਮੂਰ ਦੀ ਮਾਂ ਕਰੀਨਾ ਨੂੰ ਬਿਲਕੁਲ ਪਸੰਦ ਨਹੀਂ ਹੈ। ਜਿਸ ਬਾਰੇ ਕਰੀਨਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਕਿਹਾ ਸੀ।