ਨਵੀਂ ਦਿੱਲੀ-ਬਾਲੀਵੁੱੱਡ ਦੇ ਕਈ ਫਿਲਮੀ ਸਿਤਾਰੇ ਆਪਣੇ ਅਜੀਬੋ-ਗਰੀਬ ਸ਼ੌਕਾਂ ਦੇ ਲਈ ਮਸ਼ਹੂਰ ਹਨ ।ਆਪਣੇ ਖਾਣ-ਪੀਣ ਤੇ ਪਹਿਰਾਵੇ ਕਰਕੇ ਇਹ ਹਸਤੀਆਂ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।ਆਉ ਦੱੱਸਦੇ ਹਾਂ ਕੁਝ ਅਜਿਹੇ ਫਿਲਮੀ ਸਿਤਾਰਿਆਂ ਬਾਰੇ ਜੋ Non-veg. ਤੋਂ ਪਰਹੇਜ਼ ਕਰਦੇ ਹਨ ਤੇ Non-veg. ਨਾ ਖਾਣ ਦੇ ਆਪਣੇ ਹੀ ਕਾਰਨ ਦੱੱਸਦੇ ਹਨ।
-ਅਨੁਸ਼ਕਾ -ਪਿਛਲੇ ਇਕ ਸਾਲ ਤੋਂ ਨਹੀਂ ਖਾਇਆ Non-veg. ,ਡੋਗੀ Dude ਨੂੰ ਨਹੀਂ ਪਸੰਦ ਮੀਟ ਦੀ ਸਮੈਲ।
-ਜੈਕਲਿਨ ਫਰਨਾਂਡਿਸ-ਵਾਤਾਵਰਣ ਬਚਾਉਣ ਲਈ Non-veg. ਛੱੱਡਿਆ।
-ਕੰਗਨਾ-ਆਪਣੀ ਹੈਲਥ ਤੇ ਬਿਊਟੀ ਕਾਰਨ ਛੱੱਡਿਆ Non-veg.।
-ਅਮਿਤਾਬ ਬੱੱਚਨ- Veg. ਖਾ ਕੇ ਜਿਆਦਾ ਤੰਦਰੁਸਤ ਮਹਿਸੂਸ ਕਰਦੇ ਹਨ।
-ਸੋਨਾਕਸ਼ੀ- ਭਾਰ ਘੱੱਟ ਕਰਨ ਲਈ Vegetarian ਡਾਈਟ ਫੋਲੋ ਕਰਦੀ ਹੈ।
-ਵਿਦਿਆ ਬਾਲਨ-ਵਿਦਿਆ ਦਾ ਮੰਨਣਾ ਹੈ ਕਿ Non-veg. ਖਾਣ ਨਾਲ ਭਾਰ ਵੱੱਧਦਾ ਹੈ ਇਸ ਲਈ Vegetarian ਖਾਓ।
-ਫਰਹਾਨ ਅਖ਼ਤਰ-ਫਰਹਾਨ ਹੈਲਥ ਨੂੰ ਮੈਨਟੇਨ ਕਰਨ ਲਈ ਸਿਰਫ ਸ਼ਾਕਾਹਾਰੀ ਭੋਜਨ ਹੀ ਖਾਂਦੇ ਹਨ।
-ਸ਼ਾਹਿਦ ਕਪੂਰ ਬ੍ਰਾਇਨ ਹਾਈਨਸ ਦੀ ਕਿਤਾਬ ‘ਲਾਈਫ ਇਜ਼ ਫੇਅਰ’ ਨੂੰ ਪੜ੍ਹਨ ਤੋਂ ਬਾਅਦ ਮਾਸਾਹਾਰੀ ਭੋਜਨ ਖਾਣਾ ਛੱੱਡ ਦਿੱੱਤਾ।
-ਆਲੀਆ ਭੱੱਟ-ਆਲੀਆ ਹੈਲਦੀ ਸਕਿਨ ਤੇ ਸ਼ਾਇਨੀ ਹੇਅਰ ਲਈ ਸ਼ਾਕਾਹਾਰੀ ਭੋਜਨ ਖਾਉਂਦੀ ਹੈ।