ਹੁਣ ਸੰਨੀ ਨੇ ਇੱਕ ਵਾਰ ਫੇਰ ਆਪਣੇ ਫੈਨਸ ਨਾਲ ਖਾਸ ਅੰਦਾਜ਼ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਸਮੇਂ ਸੰਨੀ ਲਿਓਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ। ਸੰਨੀ ਨੇ ਲਿਖਿਆ, "ਮੇਰੇ ਦਿਮਾਗ 'ਚ ਕਈ ਕ੍ਰੇਜ਼ੀ ਕੈਪਸਨਸ ਆ ਰਹੇ ਹਨ"। ਦੱਸ ਦੇਈਏ ਕਿ ਸੰਨੀ ਲਿਓਨੀ ਦਾ ਇਹ ਵੀਡੀਓ ਐਡ ਸ਼ੂਟ ਦਾ ਹੈ। ਸੰਨੀ ਨੇ ਸ਼ੇਅਰ ਕਰਦੇ ਹੋਏ ਲਾਈਫ਼ ਆਨ ਸੈੱਟ ਹੈਸ਼ਟੈਗ ਯੂਜ਼ ਕੀਤਾ ਹੈ।
ਹਾਲ ਹੀ 'ਚ ਸੰਨੀ ਲਿਓਨੀ ਪਤੀ ਡੇਨੀਅਲ ਨਾਲ ਛੁੱਟੀ ਲਈ ਦੁਬਈ ਪਹੁੰਚੀ ਸੀ। ਇਸ ਸਮੇਂ ਸੰਨੀ ਦੀਆਂ ਪੂਲ 'ਚ ਮਸਤੀ ਕਰਦੇ ਕਈ ਬੋਲਡ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ਦੇ ਨਾਲ ਹੀ ਜੇਕਰ ਅਸੀਂ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਸੰਨੀ ਲਿਓਨੀ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਬਹੁਤ ਬਿਜ਼ੀ ਹੈ। ਸੰਨੀ ਲਿਓਨ ਦੇ ਤਿੰਨ ਬੱਚੇ ਹਨ, ਜਿਨ੍ਹਾਂ ਨਾਲ ਉਹ ਅਕਸਰ ਬਾਹਰ ਆਉਂਟਿੰਗ ਕਰਦੀ ਨਜ਼ਰ ਆਉਂਦੀ ਹੈ।