ਇਹ ਵੀ ਪੜ੍ਹੋ :
VIDEO: ਕਾਰਡੀ ਬੀ ਨੇ ਕਰਵਾਈ ਬਿਕਿਨੀ ਵੈਕਸ, ਜ਼ੋਰ-ਜ਼ੋਰ ਨਾਲ ਚਿਲਾਉਂਦੇ ਵਾਇਰਲ ਹੋ ਰਹੀ ਵੀਡੀਓ
ਏਬੀਪੀ ਸਾਂਝਾ | 29 Apr 2020 09:37 AM (IST)
ਸਾਰੇ ਸਿਲੇਬ੍ਰਿਟੀਜ਼ ਦੇ ਇਕ ਤੋਂ ਇਕ ਵਧੀਆ ਵੀਡੀਓ ਲੌਕਡਾਉਨ ‘ਚ ਸਾਹਮਣੇ ਆ ਰਹੇ ਹਨ। ਇਸ ਦੌਰਾਨ ਰੈਪਰ ਕਾਰਡੀ ਬੀ ਦੀ ਇਕ ਵੀਡੀਓ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਕਾਰਡੀ ਦਰਦ ਨਾਲ ਚੀਕਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਅਮਰੀਕੀ ਰੈਪਰ ਕਾਰਡੀ ਬੀ ਨੂੰ ਹਾਲ ਹੀ ‘ਚ ਬਿਕਨੀ ਵੈਕਸ ਕਰਵਾਈ ਹੈ।
ਸਾਰੇ ਸਿਲੇਬ੍ਰਿਟੀਜ਼ ਦੇ ਇਕ ਤੋਂ ਇਕ ਵਧੀਆ ਵੀਡੀਓ ਲੌਕਡਾਉਨ ‘ਚ ਸਾਹਮਣੇ ਆ ਰਹੇ ਹਨ। ਇਸ ਦੌਰਾਨ ਰੈਪਰ ਕਾਰਡੀ ਬੀ ਦੀ ਇਕ ਵੀਡੀਓ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਕਾਰਡੀ ਦਰਦ ਨਾਲ ਚੀਕਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਅਮਰੀਕੀ ਰੈਪਰ ਕਾਰਡੀ ਬੀ ਨੂੰ ਹਾਲ ਹੀ ‘ਚ ਬਿਕਨੀ ਵੈਕਸ ਕਰਵਾਈ ਹੈ। ਵੀਡੀਓ ਨੂੰ ਵੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਕਾਰਡੀ ਆਪਣੇ ਆਪ ਨੂੰ ਮੇਨਟੇਨ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਕਾਰਡੀ ਬੀ ਕੋਰੋਨਾਵਾਇਰਸ ਕਾਰਨ ਕੁਵਾਰੰਟੀਨ ਹੈ ਅਤੇ ਅਜਿ ਹੇ ‘ਚ ਉਸਨੇ ਵੈਕਸਿੰਗ ਵੀ ਆਪਣੇ ਘਰ ‘ਚ ਹੀ ਕੀਤੀ ਹੈ। ਸਾਹਮਣੇ ਆਈ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਾਰਡੀ ਨੇ ਇਸ ਦੌਰਾਨ ਇੱਕ ਮਾਸਕ ਪਾਇਆ ਹੋਇਆ ਹੈ ਅਤੇ ਉਹ ਦਰਦ ‘ਚ ਉੱਚੀ-ਉੱਚੀ ਚੀਕਾਂ ਮਾਰ ਰਹੀ ਹੈ। ਕਾਰਡੀ ਬੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ਰਾਹੀ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਜਿਸ ਤੋਂ ਬਾਅਦ ਉਸਦੇ ਪ੍ਰਸ਼ੰਸਕਾਂ ਨੇ ਇਸ ਨੂੰ ਟਵਿੱਟਰ 'ਤੇ ਪੋਸਟ ਕੀਤਾ ਹੈ। ਕਾਰਡੀ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ।