ਸਿੱਪੀ ਗਿੱਲ ਖ਼ਿਲਾਫ਼ ਮੋਗਾ ਥਾਣੇ 'ਚ ਮਾਮਲਾ ਦਰਜ
ਏਬੀਪੀ ਸਾਂਝਾ Updated at: 07 Mar 2020 01:26 PM (IST)
ਪੰਜਾਬੀ ਸਿੰਗਰ ਸਿੱਪੀ ਗਿੱਲ 'ਤੇ ਮੋਗਾ ਦੇ ਮਹਿਣਾ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਉਨ੍ਹਾਂ 'ਤੇ ਯੂ-ਟਿਊਬ 'ਤੇ 'ਗੁੰਡਾਗਰਦੀ' ਭੜਕਾਊ ਗਾਣਾ ਰਿਲੀਜ਼ ਕਰਨ ਕਰਕੇ ਦਾਇਰ ਕੀਤਾ ਗਿਆ ਹੈ।
NEXT PREV
ਮੋਗਾ: ਪੰਜਾਬੀ ਸਿੰਗਰ ਸਿੱਪੀ ਗਿੱਲ 'ਤੇ ਮੋਗਾ ਦੇ ਮਹਿਣਾ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਉਨ੍ਹਾਂ 'ਤੇ ਯੂ-ਟਿਊਬ 'ਤੇ 'ਗੁੰਡਾਗਰਦੀ' ਭੜਕਾਊ ਗਾਣਾ ਰਿਲੀਜ਼ ਕਰਨ ਕਰਕੇ ਦਾਇਰ ਕੀਤਾ ਗਿਆ ਹੈ। ਇਸ ਗਾਣੇ 'ਤੇ ਇਤਰਾਜ਼ ਜਤਾਉਂਦੇ ਹੋਏ ਪੰਡਿਤ ਰਾਓ ਧਨੇਰਵਰ ਨੇ ਸ਼ਿਕਾਇਤ ਕੀਤੀ। ਜਿਸ ਕਰਕੇ ਸਿੱਪੀ ਗਿੱਲ 'ਤੇ ਧਾਰਾ 153 (ਏ), 117, 505, 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।