ਚੰਡੀਗੜ੍ਹ: ਪੰਜਾਬੀ ਗਾਇਕ ਅਮਰਿੰਦਰ ਗਿੱਲ ਤੇ ਪਾਕਿਸਤਾਨੀ ਕਲਾਕਾਰਾਂ ਨਾਲ ਭਰਪੂਰ ਫ਼ਿਲਮ 'ਚੱਲ ਮੇਰਾ ਪੁੱਤ 2' ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ। ਫ਼ਿਲਮ 'ਚ ਅਮਰਿੰਦਰ ਗਿੱਲ, ਸਿੰਮੀ ਚਾਹਲ ਤੇ ਗੈਰੀ ਸੰਧੂ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।ਇਫਤੀਕਰ ਠਾਕੁਰ, ਨਸੀਰ ਚਨਯੋਟੀ, ਅਕਰਮ ਉਦਦਾਸ, ਜ਼ਫਰੀ ਖਾਨ, ਗੁਰਸ਼ਾਬਾਦ, ਹਰਦੀਪ ਗਿੱਲ, ਨਿਰਮਲ ਰਿਸ਼ੀ ਤੇ ਰੂਬੀ ਅਨਮ ਵਰਗੇ ਦਿੱਗਜ ਕਲਾਕਾਰ ਵੀ ਮੁੱਖ ਭੂਮਿਕਾਵਾਂ ਵਿੱਚ ਸ਼ਾਮਲ ਹਨ। ਪੰਜਾਬੀ ਗਾਇਕ ਗੈਰੀ ਸੰਧੂ ਲੰਮੇ ਸਮੇਂ ਬਾਅਦ ਵੱਡੇ ਪਰਦੇ ਤੇ ਨਜ਼ਰ ਆਉਣਗੇ। ਉਨ੍ਹਾਂ ਨੂੰ ਆਖਰੀ ਵਾਰ 2014 ਵਿੱਚ ਵੱਡੇ ਪਰਦੇ ਤੇ ਵੇਖਿਆ ਗਿਆ ਸੀ।
ਚੋਣ ਨਤੀਜੇ 2026
(Source: ECI/ABP News)
ਗੈਰੀ ਸੰਧੂ ਦੀ ਮੁੜ ਵੱਡੇ ਪਰਦੇ 'ਤੇ ਵਾਪਸੀ, 'ਚੱਲ ਮੇਰਾ ਪੁੱਤ 2' ਦਾ ਟ੍ਰੇਲਰ ਲਾਂਚ
ਏਬੀਪੀ ਸਾਂਝਾ | 23 Feb 2020 01:19 PM (IST)
-ਫ਼ਿਲਮ 'ਚ ਅਮਰਿੰਦਰ ਗਿੱਲ, ਸਿੰਮੀ ਚਾਹਲ ਤੇ ਗੈਰੀ ਸੰਧੂ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
-ਆਖਰੀ ਵਾਰ 2014 ਵਿੱਚ ਵੱਡੇ ਪਰਦੇ ਤੇ ਵੇਖਿਆ ਗਿਆ ਸੀ ਗੈਰੀ ਸੰਧੂ
-ਪਾਕਿਸਤਾਨੀ ਕਲਾਕਾਰਾਂ ਦੀ ਕੌਮਡੀ ਦਾ ਹੋਵੇਗਾ ਤੱੜਕਾ
