ਮੁੰਬਈ: ਬਾਲੀਵੁੱਡ ਡਰੱਗਜ਼ ਕੇਸ ਮਾਮਲੇ 'ਚ ਅਦਾਕਾਰਾ ਦੀਪਿਕਾ ਪਾਦੂਕੋਨ NCB ਦਫ਼ਤਰ ਪਹੁੰਚ ਚੁੱਕੀ ਹੈ। ਦੀਪਿਕਾ ਤੋਂ NCB ਗੈਸਟ ਹਾਊਸ 'ਚ ਪੁੱਛਗਿਛ ਸ਼ੁਰੂ ਕੀਤੀ ਜਾ ਚੁੱਕੀ ਹੈ।

ਡਰੱਗਜ਼ ਮਾਮਲੇ ਨੂੰ ਲੈਕੇ NCB ਦੀਪਿਕਾ ਨੂੰ ਕਈ ਅਹਿਮ ਸਵਾਲ ਕਰ ਸਕਦੀ ਹੈ। ਥੋੜੀ ਦੇਰ ਬਾਅਦ ਸ਼ਰੱਧਾ ਕਪੂਰ ਵੀ ਐਨਸੀਬੀ ਦਫ਼ਤਰ ਪਹੁੰਚ ਸਕਦੀ ਹੈ।

ਲੈਂਡਿੰਗ ਦੌਰਾਨ ਜ਼ਮੀਨ ਨਾਲ ਟਕਰਾਇਆ ਜਹਾਜ਼, ਹਵਾਈ ਫੌਜ ਦੇ 25 ਜਵਾਨਾਂ ਦੀ ਮੌਤ

ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ