ਧਰਮ ਨੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਦੱਸ ਦਈਏ ਕਿ ਧਰਮਿੰਦਰ ਆਪਣੇ ਖੇਤਾਂ ਦੀ ਦੇਖਭਾਲ ਖੁਦ ਕਰਦੇ ਹਨ। ਇਸ ਤੋਂ ਪਹਿਲਾਂ ਵੀ ਧਰਮ ਨੇ ਆਪਣੇ ਖੇਤਾਂ ‘ਚ ਲੱਗੇ ਖਰਬੂਜਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਫੈਨਸ ਨਾਲ ਸ਼ੇਅਰ ਕੀਤੀ ਸੀ।
ਅੰਬਾਂ ਦੀ ਛਾਂ ਹੇਠ ਬੈਠੇ ਧਰਮਿੰਦਰ ਦੀ ਵੀਡੀਓ ਵਾਇਰਲ, ਤੁਸੀਂ ਵੀ ਦੇਖੋ
ਏਬੀਪੀ ਸਾਂਝਾ
Updated at:
08 Jun 2019 12:22 PM (IST)
ਧਰਮ ਨੇ ਹੁਣ ਇੱਕ ਵਾਰ ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਉਹ ਅੰਬਾਂ ਦੇ ਦਰੱਖ਼ਤ ਹੇਠਾਂ ਬੈਠੇ ਹਨ ਅਤੇ ਉਹ ਵੀਡੀਓ ‘ਚ ਲੋਕਾਂ ਨੂੰ ਆਪਣੇ ਖੇਤਾਂ ‘ਚ ਲੱਗੇ ਅੰਬ ਦਿਖਾ ਰਹੇ ਹਨ।
NEXT
PREV
ਮੁੰਬਈ: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅੱਜ ਕੱਲ੍ਹ ਫ਼ਿਲਮਾਂ ਤੋਂ ਦੂਰ ਹਨ ਅਤੇ ਆਪਣੇ ਫਾਰਮ ਹਾਊਸ ‘ਤੇ ਚੰਗਾ ਸਮਾਂ ਬਿਤਾ ਰਹੇ ਹਨ। ਉਹ ਆਏ ਦਿਨ ਆਪਣੇ ਖੇਤਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿਮਦੇ ਹਨ। ਧਰਮ ਨੇ ਹੁਣ ਇੱਕ ਵਾਰ ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਉਹ ਅੰਬਾਂ ਦੇ ਦਰੱਖ਼ਤ ਹੇਠਾਂ ਬੈਠੇ ਹਨ ਅਤੇ ਉਹ ਵੀਡੀਓ ‘ਚ ਲੋਕਾਂ ਨੂੰ ਆਪਣੇ ਖੇਤਾਂ ‘ਚ ਲੱਗੇ ਅੰਬ ਦਿਖਾ ਰਹੇ ਹਨ।
ਧਰਮ ਨੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਦੱਸ ਦਈਏ ਕਿ ਧਰਮਿੰਦਰ ਆਪਣੇ ਖੇਤਾਂ ਦੀ ਦੇਖਭਾਲ ਖੁਦ ਕਰਦੇ ਹਨ। ਇਸ ਤੋਂ ਪਹਿਲਾਂ ਵੀ ਧਰਮ ਨੇ ਆਪਣੇ ਖੇਤਾਂ ‘ਚ ਲੱਗੇ ਖਰਬੂਜਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਫੈਨਸ ਨਾਲ ਸ਼ੇਅਰ ਕੀਤੀ ਸੀ।
ਧਰਮ ਨੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਦੱਸ ਦਈਏ ਕਿ ਧਰਮਿੰਦਰ ਆਪਣੇ ਖੇਤਾਂ ਦੀ ਦੇਖਭਾਲ ਖੁਦ ਕਰਦੇ ਹਨ। ਇਸ ਤੋਂ ਪਹਿਲਾਂ ਵੀ ਧਰਮ ਨੇ ਆਪਣੇ ਖੇਤਾਂ ‘ਚ ਲੱਗੇ ਖਰਬੂਜਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਫੈਨਸ ਨਾਲ ਸ਼ੇਅਰ ਕੀਤੀ ਸੀ।
- - - - - - - - - Advertisement - - - - - - - - -