ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਅੰਤਿਮ ਫਿਲਮ, 'ਦਿਲ ਬੇਚਾਰਾ' 24 ਜੁਲਾਈ ਨੂੰ ਸ਼ਾਮ 7.30 ਵਜੇ ਸਟ੍ਰੀਮਿੰਗ ਪਲੇਟਫਾਰਮ ਡਿਜ਼ਨੀ + ਹੌਟਸਟਾਰ 'ਤੇ ਪ੍ਰੀਮੀਅਰ ਹੋਵੇਗੀ।ਹਾਲਾਂਕਿ ਰਿਲੀਜ਼ ਡੇਟ ਤਾਂ ਪਹਿਲਾਂ ਹੀ ਪਤਾ ਸੀ ਪਰ ਬੁੱਧਵਾਰ ਨੂੰ ਇਸ ਦੇ ਪ੍ਰੀਮੀਅਰ ਦਾ ਸਮਾਂ ਵੀ ਐਲਾਨ ਕੀਤਾ ਗਿਆ।
'ਦਿਲ ਬੀਚਾਰਾ' ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਇਹ ਫ਼ਿਲਮ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਦੇ ਨਿਰਦੇਸ਼ਨ ਦੀ ਸ਼ੁਰੂਆਤ ਅਤੇ ਸੰਜਨਾ ਸੰਘੀ ਦੀ ਇੱਕ ਪ੍ਰਮੁੱਖ ਭੂਮਿਕਾ ਵਿੱਚ ਡੈਬਿਊ ਹੈ।ਇਹ ਫਿਲਮ ਜੌਨ ਗ੍ਰੀਨ ਦੀ ਸਭ ਤੋਂ ਵੱਧ ਵਿਕ ਰਹੀ ਨਾਵਲ-'ਦ ਫਾਲਟ ਇਨ ਮਾਈ ਸਟਾਰਸ' ਤੋਂ ਪ੍ਰਭਾਵਿਤ ਹੈ।
ਇਹ ਵੀ ਪੜ੍ਹੋ: ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ
ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਡਿਜ਼ਨੀ + ਹੌਟਸਟਾਰ 'ਤੇ ਇੰਨੇ ਵਜੇ ਪ੍ਰੀਮੀਅਰ ਹੋਵੇਗੀ ਸਭ ਤੋਂ ਵੱਧ ਉਡੀਕੀ ਜਾ ਰਹੀ ਫ਼ਿਲਮ 'ਦਿਲ ਬੇਚਾਰਾ'
ਏਬੀਪੀ ਸਾਂਝਾ
Updated at:
22 Jul 2020 08:46 PM (IST)
ਸੁਸ਼ਾਂਤ ਸਿੰਘ ਰਾਜਪੂਤ ਦੀ ਅੰਤਿਮ ਫਿਲਮ, 'ਦਿਲ ਬੇਚਾਰਾ' 24 ਜੁਲਾਈ ਨੂੰ ਸ਼ਾਮ 7.30 ਵਜੇ ਸਟ੍ਰੀਮਿੰਗ ਪਲੇਟਫਾਰਮ ਡਿਜ਼ਨੀ + ਹੌਟਸਟਾਰ 'ਤੇ ਪ੍ਰੀਮੀਅਰ ਹੋਵੇਗੀ।
- - - - - - - - - Advertisement - - - - - - - - -