Entertainment News LIVE: 'ਐਨੀਮਲ' ਨੂੰ ਲੈ ਕੇ ਕਿਰਨ ਰਾਓ 'ਤੇ ਭੜਕੇ ਸੰਦੀਪ ਵਾਂਗਾ ਰੈੱਡੀ, ਪੂਨਮ ਪਾਂਡੇ ਦੀ ਅਚਾਨਕ ਮੌਤ ਨਾਲ ਫਿਲਮ ਇੰਡਸਟਰੀ ਨੂੰ ਝਟਕਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 03 Feb 2024 08:18 PM

ਪਿਛੋਕੜ

Animal Controversy: ਸੰਦੀਪ ਵੰਗਾ ਰੈੱਡੀ (Sandeep Vanga Reddy) ਦੁਆਰਾ ਨਿਰਦੇਸ਼ਤ ਰਣਬੀਰ ਕਪੂਰ ਸਟਾਰਰ ਫਿਲਮ ਐਨੀਮਲ ਨੇ ਬਾਲੀਵੁੱਡ ਬਾਕਸ ਆਫਿਸ 'ਤੇ ਸਫਲਤਾ ਦੇ ਕਈ ਰਿਕਾਰਡ ਬਣਾਏ। ਪਰ ਇਸ ਫਿਲਮ ਨੂੰ ਲੈ...More

Entertainment News Live: ਪੂਰੀ ਫਿਲਮ ਇੰਡਸਟਰੀ ਪੂਨਮ ਪਾਂਡੇ ਨੂੰ ਪਾ ਰਹੀ ਲਾਹਨਤਾਂ, ਇਸ ਫਿਲਮ ਮੇਕਰ ਨੇ ਅਦਾਕਾਰਾ ਖਿਲਾਫ ਕੀਤੀ ਕਾਰਵਾਈ ਦੀ ਮੰਗ

Poonam Pandey Death Hoax: ਪੂਨਮ ਪਾਂਡੇ ਨੇ 2 ਫਰਵਰੀ ਨੂੰ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਸੀ ਅਤੇ ਇੱਕ ਦਿਨ ਬਾਅਦ (3 ਫਰਵਰੀ) ਉਸਨੇ ਖੁਦ ਇਸ ਦਾ ਖੁਲਾਸਾ ਕੀਤਾ ਅਤੇ ਕਿਹਾ ਕਿ ਉਹ ਜ਼ਿੰਦਾ ਹੈ। ਅਦਾਕਾਰਾ ਨੇ ਪਹਿਲਾਂ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਇਹ ਅਫਵਾਹ ਫੈਲਾਈ ਸੀ ਕਿ ਉਸ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਹੈ। ਹੁਣ ਜਦੋਂ ਪੂਨਮ ਦੇ ਸਟੰਟ ਦਾ ਸੱਚ ਸਾਹਮਣੇ ਆਇਆ ਹੈ ਤਾਂ ਆਮ ਲੋਕਾਂ ਤੋਂ ਲੈ ਕੇ ਵੱਡੇ ਸਿਤਾਰਿਆਂ ਤੱਕ ਹਰ ਕੋਈ ਉਸ 'ਤੇ ਗੁੱਸੇ 'ਚ ਨਜ਼ਰ ਆ ਰਿਹਾ ਹੈ।  


Poonam Pandey: ਪੂਰੀ ਫਿਲਮ ਇੰਡਸਟਰੀ ਪੂਨਮ ਪਾਂਡੇ ਨੂੰ ਪਾ ਰਹੀ ਲਾਹਨਤਾਂ, ਇਸ ਫਿਲਮ ਮੇਕਰ ਨੇ ਅਦਾਕਾਰਾ ਖਿਲਾਫ ਕੀਤੀ ਕਾਰਵਾਈ ਦੀ ਮੰਗ