ਗਿੱਪੀ ਨੇ ਸ਼ੇਅਰ ਕੀਤੀ ਥ੍ਰੋਬੈਕ ਤਸਵੀਰ, ਤੁਸੀਂ ਵੀ ਰਹਿ ਜਾਵੋਗੇ ਹੈਰਾਨ
ਏਬੀਪੀ ਸਾਂਝਾ | 08 Jun 2020 01:50 PM (IST)
ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੁਰੂਆਤੀ ਦਿਨਾਂ 'ਚੋਂ ਇੱਕ ਥ੍ਰੋਬੈਕ ਫੋਟੋ ਸਾਂਝੇ ਕਰਨ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਪਣੇ ਕੈਪਸ਼ਨ ਵਿੱਚ, ਗਿੱਪੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਸ ਨੂੰ ਲੱਭਣ ਲਈ ਕਿਹਾ ਹੈ।
ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੁਰੂਆਤੀ ਦਿਨਾਂ 'ਚੋਂ ਇੱਕ ਥ੍ਰੋਬੈਕ ਫੋਟੋ ਸਾਂਝੇ ਕਰਨ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਪਣੇ ਕੈਪਸ਼ਨ ਵਿੱਚ, ਗਿੱਪੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਸ ਨੂੰ ਲੱਭਣ ਲਈ ਕਿਹਾ ਹੈ। ਗਿੱਪੀ ਨੇ ਥ੍ਰੋਅਬੈਕ ਤਸਵੀਰ ਪੋਸਟ ਕੀਤੀ ਤੇ ਆਪਣੇ ਫੈਨਸ ਨੂੰ ਚੁਣੌਤੀ ਦਿੱਤੀ ਕਿ ਉਹ ਉਸ ਨੂੰ ਲੱਭਣ। ਉਸ ਨੇ ਲਿਖਿਆ: "ਮੈਨੂੰ ਲੱਭੋ ..." ਦਿਲਚਸਪ ਗੱਲ ਇਹ ਹੈ ਕਿ ਗਿੱਪੀ ਦੇ ਲਗਭਗ ਸਾਰੇ ਫੈਨਸ ਨੇ ਉਸ ਨੂੰ ਤਸਵੀਰ ਵਿੱਚ ਵੇਖਿਆ ਤੇ 'ਰਿਪਲਾਈ ਟੂ ਟਵੀਟ' ਵਿਕਲਪ ਦੁਆਰਾ ਆਪਣੇ ਜਵਾਬ ਸਾਂਝੇ ਕੀਤੇ। ਹਾਲ ਹੀ 'ਚ ਗਿੱਪੀ ਗਰੇਵਾਲ ਦਾ ਲੌਕਡਾਊਨ 'ਚ 'ਨੱਚ-ਨੱਚ' ਗਾਣਾ ਆਇਆ ਸੀ। ਜਿਸ 'ਚ ਸਰਗੁਣ ਮਹਿਤਾ, ਨੀਰੂ ਬਾਜਵਾ, ਸਿੱਧੂ ਮੂਸੇਵਾਲਾ, ਜੈਜ਼ੀ ਬੀ ਤੇ ਰਣਜੀਤ ਬਾਵਾ ਸਮੇਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨਜ਼ਰ ਆਈਆਂ ਸੀ। ਜਾਵੇਦ ਅਖਤਰ ਨੇ ਸਿਰਜਿਆ ਇਤਿਹਾਸ, ਪਤਨੀ ਸ਼ਬਾਨਾ ਆਜ਼ਮੀ ਦਾ ਰਿਐਕਸ਼ਨ ਵਾਇਰਲ Video: ਤੈਮੂਰ ਨੂੰ ਘੁੰਮਾਉਣ ਨਿਕਲੇ ਕਰੀਨਾ-ਸੈਫ ਨੂੰ ਪਈ ਝਾੜ! ਸ਼ਖ਼ਸ ਨੇ ਕਿਹਾ ਬੱਚਿਆਂ ਨੂੰ ਰੱਖੋ ਘਰ, ਤਾਂ ਇਹ ਸੀ ਸੈਫ ਦਾ ਰਿਐਕਸ਼ਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ