ਫੋਟੋਆਂ ਨੂੰ ਸਾਂਝਾ ਕਰਦੇ ਹੋਏ ਤਾਹਿਰਾ ਨੇ ਲਿਖਿਆ ਹੈ, 'ਸਾਡੇ ਪਰਿਵਾਰ ਦੀ ਨਵੀਂ ਮੈਂਬਰ.... ਉਹ ਇਕ ਲੜਕੀ ਹੈ ਤੇ ਉਸ ਦਾ ਨਾਮ ਪੀਨੱਟ ਹੈ। ਸਾਨੂ ਇਸ 'ਤੇ ਬਹੁਤ ਪਿਆਰ ਆ ਰਿਹਾ ਹੈ। ਮੇਰੇ ਹੇਅਰ ਐਕਸਟੇਂਸ਼ਨ ਦੀ ਤਰ੍ਹਾਂ ਪੀਨੱਟ ਦੀ ਵੀ ਇਕ ਕਹਾਣੀ ਹੈ। ਜਿਸ ਵਿਅਕਤੀ ਨੇ ਸਾਡੀ ਪੀਨੱਟ ਤੱਕ ਪਹੁੰਚਣ 'ਚ ਸਹਾਇਤਾ ਕੀਤੀ ਸੀ, ਉਸ ਨੇ ਸਾਨੂੰ ਦੱਸਿਆ ਕਿ ਲੋਕ ਹਮੇਸ਼ਾਂ ਮੁੰਡੇ ਨੂੰ ਸਭ ਤੋਂ ਪਹਿਲਾਂ ਚੁਣਦੇ ਹਨ, ਇਸ ਲਈ ਕੋਈ ਫ਼ਰਕ ਨਹੀਂ ਪੈਂਦਾ ਕਿ ਪੀਨੱਟ ਦਾ ਭਰਾ ਕਿੰਨਾ ਪਿਆਰਾ ਹੋ ਸਕਦਾ ਹੈ। ਮੈਂ ਪੀਨੱਟ ਨੂੰ ਆਪਣੀ ਦੂਜੀ ਪਸੰਦ ਨਹੀਂ ਬਣਾਉਣਾ ਚਾਹੁੰਦਾ ਸੀ। ਕਿਰਪਾ ਕਰਕੇ ਉਨ੍ਹਾਂ ਦਾ ਸਵਾਗਤ ਕਰੋ।'
ਪੀਜ਼ਾ ਖਾਣ ’ਤੇ ਕਿਸਾਨਾਂ ਨੂੰ ਟ੍ਰੋਲ ਕਰ ਰਹੇ ਲੋਕਾਂ ਦੀ ਦਿਲਜੀਤ ਦੋਸਾਂਝ ਨੇ ਲਿਆਂਦੀ ਅਕਲ ਟਿਕਾਣੇ, ਵਾਇਰਲ ਹੋ ਰਿਹਾ ਟਵੀਟ
ਤਾਹਿਰਾ ਦੀ ਇਸ ਪੋਸਟ 'ਤੇ ਉਸ ਦੇ ਦਿਓਰ ਅਤੇ ਬਾਲੀਵੁੱਡ ਅਭਿਨੇਤਾ ਅਪਾਰ ਸ਼ਕਤੀ ਖੁਰਾਨਾ ਨੇ ਵੀ ਕਮੈਂਟ ਕੀਤਾ ਹੈ। ਅਪਾਰ ਨੇ ਲਿਖਿਆ, 'ਮੈਂ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਦਾ ਸਵਾਗਤ ਕਰਨ ਲਈ ਤੁਰੰਤ ਘਰ ਆ ਰਿਹਾ ਹਾਂ'। ਦੂਜੇ ਪਾਸੇ, ਨੁਸਰਤ ਭਾਰੂਚਾ ਨੇ ਪੀਨੱਟ ਨੂੰ ਵੇਖ ਕੇ ਤੁਰੰਤ ਘਰ ਆਉਣ ਦੀ ਇੱਛਾ ਜ਼ਾਹਰ ਕੀਤੀ ਹੈ।
ਕਿਸਾਨਾਂ ਨੂੰ ਅੱਤਵਾਦੀ, ਖਾਲਿਸਤਾਨੀ ਤੇ ਕਦੇ ਪਾਕਿਸਤਾਨੀ ਕਹਿਣ ਵਾਲਿਆਂ ਖਿਲਾਫ ਡਟਿਆ ਫੌਜੀ, ਕੁਝ ਅਜਿਹਾ ਕੀਤਾ ਕਿ ਸਭ ਦੀ ਹੋ ਗਈ ਜ਼ੁਬਾਨ ਬੰਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ