ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਹੀ ਕਾਫੀ ਪ੍ਰਾਈਵੇਟ ਰਹਿੰਦੇ ਹਨ ਪਰ ਕੁਝ ਸੈਲੇਬ੍ਰਿਟੀਜ਼ ਐਸੇ ਹਨ ਜੋ ਆਪਣੀ ਨਿੱਜੀ ਜ਼ਿਦੰਗੀ ਨੂੰ ਵੀ ਆਪਣੇ ਫੈਨਜ਼ ਨਾਲ ਸ਼ੇਅਰ ਕਰਨਾ ਪਸੰਦ ਕਰਦੇ ਹਨ।


ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ

ਹਾਲ ਹੀ ਵਿੱਚ ਸੈਲੇਬ੍ਰਿਟੀ ਜੱਸੀ ਗਿੱਲ ਨੇ ਆਪਣੀ ਬੇਟੀ ਰੂਜਸ ਗਿੱਲ ਬਾਰੇ ਸਭ ਨੂੰ ਖੁੱਲ੍ਹ ਕੇ ਦੱਸ ਦਿੱਤਾ। ਜੱਸੀ ਗਿੱਲ ਰੂਜਸ ਦੀਆਂ ਆਪਣੇ ਨਾਲ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਜੱਸੀ ਗਿੱਲ ਲੌਕਡਾਊਨ ਦੌਰਾਨ ਇੰਡੀਆ 'ਚ ਹੀ ਸੀ ਪਰ ਹੁਣ ਜੱਸੀ ਵਾਪਸ ਆਪਣੀ ਫੈਮਿਲੀ ਕੋਲ ਕੈਨੇਡਾ ਚਲੇ ਗਏ ਹਨ। ਜੱਸੀ ਨੇ ਆਪਣੀ ਬੇਟੀ ਰੂਜਸ ਨਾਲ ਇੱਕ ਹੋਰ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਰੂਜਸ ਜੱਸੀ ਦੇ ਹਾਲ ਹੀ ਵਿੱਚ ਆਏ ਗੀਤ 'ਇੰਨਾ ਚਾਹੁਣੀ ਆ' ਗੁਣਗੁਣਾ ਰਹੀ ਹੈ |


ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ