70 ਦੇ ਅੰਦਾਜ਼ 'ਚ ਜਾਵੇਦ ਅਖ਼ਤਰ ਨੇ ਮਨਾਇਆ 75ਵਾਂ ਜਨਮ ਦਿਨ, ਵੇਖੋ ਸ਼ਾਨਦਾਰ ਤਸਵੀਰਾਂ
ਏਬੀਪੀ ਸਾਂਝਾ | 17 Jan 2020 03:38 PM (IST)
1
2
3
4
ਫਰਹਾਨ ਅਖ਼ਤਰ ਇਸ ਪਾਰਟੀ 'ਚ ਅਮਿਤਾਭ ਬੱਚਨ ਦੀ ਲੁੱਕ 'ਚ ਨਜ਼ਰ ਆਏ।
5
ਫ਼ਿਲਮ ਨਿਰਮਾਤਾ ਬੋਨੀ ਕਪੂਰ ਵੀ ਇੱਥੇ ਪਹੁੰਚੇ ਜੋ ਅਦਾਕਾਰ ਸ਼ੰਮੀ ਕਪੂਰ ਦੇ ਅੰਦਾਜ਼ 'ਚ ਸਜੇ ਹੋਏ ਆਏ।
6
7
8
9
10
11
12
13
ਅਨਿਲ ਕਪੂਰ ਦੀ ਪਤਨੀ ਸੁਨੀਤਾ
14
ਇਸ ਪਾਰਟੀ ਵਿੱਚ ਅਨਿਲ ਕਪੂਰ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਵੀ ਦਿਖਾਈ ਦਿੱਤੀ।
15
ਆਮਿਰ ਖ਼ਾਨ ਤੇ ਕਿਰਨ ਰਾਓ ਵੀ ਇਸ ਪਾਰਟੀ ਵਿੱਚ ਪਹੁੰਚੇ ਪਰ ਉਨ੍ਹਾਂ ਨੇ ਪਾਰਟੀ ਥੀਮ ਨੂੰ ਫੌਲੋ ਨਹੀਂ ਕੀਤਾ।
16
17
ਪਾਰਟੀ ਦਾ ਥੀਮ 60 ਤੇ 70 ਦਹਾਕੇ ਦਾ ਪਹਿਰਾਵਾ ਸੀ। ਅਜਿਹੀ ਸਥਿਤੀ 'ਚ ਸ਼ਬਾਨਾ ਆਜ਼ਮੀ ਤੇ ਜਾਵੇਦ ਅਖ਼ਤਰ ਇਸ ਖਾਸ ਅੰਦਾਜ਼ 'ਚ ਤਿਆਰ ਹੋ ਕੇ ਪਹੁੰਚੇ।