ਕੰਗਣਾ ਰਨੌਤ ਨੇ ਖੋਲ੍ਹਿਆ ਪ੍ਰੋਡਕਸ਼ਨ ਹਾਊਸ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 16 Jan 2020 06:01 PM (IST)
1
2
3
4
5
6
7
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਦੌਰਾਨ ਕੰਗਨਾ ਰਵਾਇਤੀ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
8
ਜੇਕਰ ਤੁਸੀਂ ਕੰਗਨਾ ਦੀ ਫਿਲਮਾਂ ਦੀ ਗੱਲ ਕਰੀਏ ਤਾਂ ਇਹ 32 ਸਾਲਾ ਐਕਟਰਸ ਆਉਣ ਵਾਲੀ ਫ਼ਿਲਮ 'ਪੰਗਾ' 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਕੰਗਨਾ ਦੀ ਫ਼ਿਲਮ 'ਜੁਡੀਸ਼ੀਅਲ ਹੈ ਕਿਆ' ਰਿਲੀਜ਼ ਹੋਈ ਸੀ।
9
ਕੰਗਨਾ ਦੀ ਟੀਮ ਨੇ ਹਾਲ ਹੀ 'ਚ ਉਦਘਾਟਨੀ ਪੂਜਾ ਦੀਆਂ ਫੋਟੋਆਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦਿਆਂ ਇਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ।
10
ਬਾਲੀਵੁੱਡ ਦੀ 'ਕੁਈਨ' ਸਟਾਰ ਕੰਗਨਾ ਰਣੌਤ ਨੇ ਅੱਜ ਆਪਣੇ ਪ੍ਰੋਡਕਸ਼ਨ ਹਾਉਸ ਮਣੀਕਰਣਿਕਾ ਫ਼ਿਲਮਜ਼ ਦਾ ਉਦਘਾਟਨ ਕੀਤਾ।