ਕੰਗਣਾ ਨੇ ਕਿਹਾ ਕਿ ਜਦ ਤੁਸੀਂ ਜ਼ਿੰਦਗੀ 'ਚ ਵਧੀਆ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਜੀਵਨ ਸਾਥੀ ਜ਼ਿੰਦਗੀ 'ਚ ਬਿਹਤਰੀ ਲੈ ਕੇ ਆਵੇ ਤੇ ਜੇਕਰ ਉਹ ਤੁਹਾਨੂੰ ਬਹੁਤ ਅੱਗੇ ਨਾ ਲੈ ਕੇ ਜਾਵੇ ਤਾਂ ਘੱਟੋ-ਘੱਟ ਤੁਸੀਂ ਜਿੱਥੇ ਹੋ ਉੱਥੇ ਤਾਂ ਮੈਨਟੇਨ ਰੱਖੇ।
ਇਸ ਦੇ ਨਾਲ ਹੀ ਆਪਣੀ ਆਉਣ ਵਾਲੀ ਫਿਲਮ 'ਪੰਗਾ' ਦੀ ਪ੍ਰਮੋਸ਼ਨ ਸਮੇਂ ਕਿਹਾ ਕਿ ਦੇਸ਼ 'ਚ ਐਕਟਰ ਹੋਣਾ ਇੱਕ ਪ੍ਰਿਵਲੇਜ ਜਾਬ ਹੈ ਜਦਕਿ ਫਿਲਮ ਮੇਕਰਸ ਦੀ ਜੋ ਕੀਮਤ ਹੋਣੀ ਚਾਹੀਦੀ ਹੈ ਉਹ ਨਹੀਂ ਹੁੰਦੀ। ਇਹ ਇੰਡਸਟਰੀ ਸਿਰਫ ਐਕਟਰਸ ਲਈ ਹੈ। ਕੰਗਣਾ ਨੇ ਕਿਹਾ ਕਿ ਉਹ ਫਿਲਮ ਮੇਕਿੰਗ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੀ ਹੈ।