ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਜਸ਼ਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਦੇ ਨਾਲ ਹੀ ਕਪਿਲ ਨੇ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤ ਚੰਦਨ ਪ੍ਰਭਾਕਰ ਅਤੇ ਰਾਜੀਬ ਠਾਕੁਰ ਦੀ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਹ ਖਾਣਾ ਖਾ ਰਹੇ ਸੀ{ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਇਸ ਫੋਟੋ ਨੂੰ ਕੈਪਸ਼ਨ ਦੇ ਲਿਖੀਆ, “2 ਭੁੱਖੇਸ ਚੰਦਨ ਅਤੇ ਰਾਜੀਵ ਖਾਣਾ ਖ਼ਤਮ ਹੋਣ ਤੋਂ ਬਾਅਦ ਵੀ ਪਲੇਟ ਨਹੀਂ ਛੱਡ ਰਹੇ। ਇਹ ਹਨ ਭੰਗ ਦੇ ਸਾਈਡ ਇਫੈਕਟਸ”।
ਕਪਿਲ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਚਮਦਨ ਨੇ ਲਿੱਖੀਆ, “ਮੈਨੂੰ ਪਤਾ ਹੈ ਤੁਸੀਂ ਇਹ ਠਾਕੁਰ ਬਾਰੇ ਗੱਲ ਕਰ ਰਹੇ ਹੋ, ਕੋਈ ਨਹੀਂ ਮੈਨ ਉਸ ਨੂੰ ਸਮਝਾ ਦਿਆਗਾਂ। ਕੀ ਕਰੀੲ ਦੋਸਤ ਹੈ ਆਪਣਾ ਅਤੇ ਕੁਝ ਕਹਿ ਵੀ ਨਹੀਂ ਸਕਦੇ”। ਸੋਸ਼ਲ ਮੀਡੀਆ ‘ਤੇ ਚੰਦਨ ਦੇ ਜਵਾਬ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੈਨਸ ਇਸ ਟਵੀਟ ‘ਤੇ ਮਿਲੀ ਜੁਲੀ ਪ੍ਰਤੀਕਿਰੀਆ ਜ਼ਾਹਿਰ ਕਰ ਰਹੇ ਹਨ।