ਬਾਲੀਵੁੱਡ ਅਦਾਕਾਰ ਕਿਆਰਾ ਅਡਵਾਨੀ ਜਿੱਥੇ ਦੇਸ਼ 'ਚ ਲੱਖਾਂ ਲੋਕਾਂ ਦੇ ਦਿਲ ਜਿੱਤ ਰਹੀ ਹੈ, ਉੱਥੇ ਹੀ ਉਨ੍ਹਾਂ ਵਾਂਗ ਦਿਖਣ ਵਾਲੀ ਇੱਕ ਲੜਕੀ ਨੇ ਅਦਾਕਾਰ ਦੀ ਮਿਮੀਕਰੀ ਵੀਡੀਓ ਨਾਲ ਇੰਟਰਨੈਟ 'ਤੇ ਤਹਿਲਕਾ ਮਚਾਇਆ ਹੋਇਆ ਹੈ। ਇੱਕ ਵੀਡੀਓ ਸ਼ੇਅਰਿੰਗ ਸਾਈਟ 'ਤੇ ਇੱਕ ਲੜਕੀ ਕਲਪਨਾ ਸ਼ਰਮਾ ਦੇ ਵੀਡੀਓਜ਼ ਹਨ।


ਇਸ ਨੇ ਕਿਆਰਾ ਅਡਵਾਨੀ ਦੇ ਕਬੀਰ ਸਿੰਘ ਫਿਲਮ ਦੇ ਕਿਰਦਾਰ ਪ੍ਰੀਤੀ ਵਾਂਗ ਗੈਟਅਪ ਕੀਤਾ ਹੈ ਤੇ ਅਦਾਕਾਰ ਵਾਂਗ ਮਿਮੀਕਰੀ ਕਰਦੀ ਦਿਖ ਰਹੀ ਹੈ। ਇਸ ਦੀਆਂ ਵੀਡੀਓਜ਼ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ। ਉਹ ਇਨ੍ਹਾਂ ਗਾਣਿਆਂ 'ਤੇ ਬਿਲਕੁਲ ਕਿਆਰਾ ਦੀ ਤਰ੍ਹਾਂ ਐਕਟ ਕਰ ਰਹੀ ਹੈ।


ਇਹ ਵੀ ਪੜ੍ਹੋ:

ਦਿੱਲੀ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ ਕਿਆਰਾ ਅਡਵਾਨੀ 'ਗਿਲਟੀ', ਭੇਜਿਆ ਨੋਟਿਸ ਜਾਣੋ ਕਾਰਨ

17.50 ਕਰੋੜ ਦੀ ਕਮਾਈ ਨਾਲ ਟਾਈਗਰ ਸ਼ਰਾਫ ਦੀ ਫਿਲਮ ਨੂੰ ਮਿਲੀ ਸਾਲ ਦੀ ਸਭ ਤੋਂ ਵੱਡੀ ਓਪਨਿੰਗ