ਮੁਬੰਈ: ਬਿੱਗ ਬੌਸ ਦੇ ਫਾਈਨਲ ਨੂੰ ਜਿਥੇ 2 ਹਫ਼ਤੇ ਹੀ ਰਿਹ ਗਏ ਹਨ, ਓਥੇ ਹੀ ਸ਼ੋਅ ਦੀ ਕੰਟੇਸਟੈਂਟ ਮਾਹਿਰਾ ਸ਼ਰਮਾ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਬਿੱਗ ਬੌਸ 'ਚ ਵਿਸ਼ਾਲ ਬੇਘਰ ਹੋ ਗਿਆ। ਇਸ ਤੋਂ ਬਾਅਦ ਹੁਣ ਸਿਰਫ 7 ਕੌਂਟੇਸਟੈਂਟਸ ਹੀ ਘਰ ਵਿੱਚ ਰਿਹ ਗਏ ਹਨ। ਪਰ ਇਸ ਦੌਰਾਨ ਮੇਕਰਜ਼ ਸ਼ੋਅ ਵਿੱਚ ਨਵਾਂ ਟਵਿਸਟ ਲਿਆਉਣ ਦੀ ਤਿਆਰੀ 'ਚ ਹਨ।
ਮਾਹਿਰਾ ਦੀ ਏਵਿਕਸ਼ਨ ਇਸ ਹਫਤੇ ਦੇ ਅੰਦਰ ਅੰਦਰ ਹੋਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਮੇਕਰਜ਼ ਦਾ ਇਹ ਫੈਸਲਾ ਹੈਰਾਨ ਕਰ ਦੇਣ ਵਾਲਾ ਹੋਵੇਗਾ। ਇਹ ਫੈਸਲਾ ਮਾਹਿਰਾ ਦੇ ਫੈਨਜ਼ ਲਈ ਬੁਰੀ ਖ਼ਬਰ ਵੀ ਹੋਵੇਗੀ।
ਮਾਹਿਰਾ ਸ਼ਰਮਾ ਘਰ ਦੇ ਬਾਕੀ ਮੈਂਬਰਾਂ ਤੋਂ ਏਨੀ ਮਜ਼ਬੂਤ ਨਹੀਂ ਹੈ ,ਪਰ ਟੋਪ 7 ਵਿੱਚ ਆਉਣਾ ਕਾਫ਼ੀ ਵੱਡੀ ਗੱਲ ਹੈ। ਟੀਵੀ ਇੰਡਸਟਰੀ ਦੇ ਵੱਡੇ ਸਟਾਰ ਸਿਧਾਰਥ , ਰਸ਼ਮੀ ਤੇ ਪਾਰਸ ਦੇ ਸਾਹਮਣੇ ਮਾਹਿਰਾ ਦਾ ਇੱਥੇ ਤੱਕ ਪਹੁੰਚਣਾ ਸਲਾਂਘਾ ਯੋਗ ਹੈ। ਹੁਣ ਵੇਖਣਾ ਹੋਵੇਗਾ ਕੀ ਸੱਚ ਮੁਚ ਮੇਕਰਜ਼ ਮਾਹਿਰਾ ਸ਼ਰਮਾ ਨੂੰ ਘਰ ਤੋਂ ਬੇਘਰ ਕਰ ਦੇਣਗੇ ਜਾਂ ਉਨ੍ਹਾਂ ਦੀ ਕੋਈ ਨਵੀਂ ਚਾਲ ਹੈ।
ਕਿ ਮਾਹਿਰਾ ਸ਼ਰਮਾ ਹੋਵੇਗੀ ਬਿੱਗ ਬੌਸ 'ਚੋਂ ਬਾਹਰ? ਫੈਨਜ਼ ਲਈ ਹੋ ਸਕਦੀ ਬੁਰੀ ਖ਼ਬਰ!
ਏਬੀਪੀ ਸਾਂਝਾ
Updated at:
04 Feb 2020 08:37 PM (IST)
ਬਿੱਗ ਬੌਸ ਦੇ ਫਾਈਨਲ ਨੂੰ ਜਿਥੇ 2 ਹਫ਼ਤੇ ਹੀ ਰਿਹ ਗਏ ਹਨ, ਓਥੇ ਹੀ ਸ਼ੋਅ ਦੀ ਕੰਟੇਸਟੈਂਟ ਮਾਹਿਰਾ ਸ਼ਰਮਾ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਬਿੱਗ ਬੌਸ 'ਚ ਵਿਸ਼ਾਲ ਬੇਘਰ ਹੋ ਗਿਆ। ਇਸ ਤੋਂ ਬਾਅਦ ਹੁਣ ਸਿਰਫ 7 ਕੌਂਟੇਸਟੈਂਟਸ ਹੀ ਘਰ ਵਿੱਚ ਰਿਹ ਗਏ ਹਨ। ਪਰ ਇਸ ਦੌਰਾਨ ਮੇਕਰਜ਼ ਸ਼ੋਅ ਵਿੱਚ ਨਵਾਂ ਟਵਿਸਟ ਲਿਆਉਣ ਦੀ ਤਿਆਰੀ 'ਚ ਹਨ।
- - - - - - - - - Advertisement - - - - - - - - -