ਮਿਸ ਸੁਪਰ ਇੰਟਰਨੈਸ਼ਨਲ ਟਰਕੀ ਰੋਡਾ ਇਮਰਾਕ ਦੀਆਂ ਖ਼ੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 30 Sep 2018 07:08 PM (IST)
1
ਰੋਡਾ ਆਪਣੇ ਪਾਲਤੂ ਕੁੱਤੇ ਨਾਲ ਬਹੁਤ ਪਿਆਰ ਕਰਦੀ ਹੈ।
2
ਉਹ ਅਜੇ ਮਹਿਜ਼ 19 ਸਾਲ ਦੀ ਹੈ ਤ ਇਨਾਮੀ ਸਾਇੰਸ ਫੈਕਲਟੀ ਆਫ ਪਾਲਿਟਿਕਸ ਵਿੱਚ ਪੜ੍ਹਾਈ ਕਰ ਰਹੀ ਹੈ।
3
ਉਹ ਅਕਸਰ ਹੀ ਸੋਸ਼ਲ ਮੀਡੀਆ ’ਤੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਹੈ।
4
ਰੋਡਾ ਦਾ ਜਨਮ ਇਸਤਾਂਬੁਲ ’ਚ ਹੋਇਆ ਸੀ।
5
ਪਿਛਲੇ ਸਾਲ ਇਹ ਖਿਤਾਬ ਯਾਸਮੀਨ ਕੋਕਲਰ ਨੇ ਜਿੱਤਿਆ ਸੀ।
6
ਰੋਡਾ ਨੇ ਇਸੇ ਸਾਲ ਮਿਸ ਟਰਕੀ ਸੁਪਰ ਇੰਟਰਨੈਸ਼ਨਲ ਦਾ ਖ਼ਿਤਾਬ ਜਿੱਤਿਆ ਹੈ।
7
ਖ਼ੂਬਸੂਰਤ ਰੋਡਾ ਇਮਰਾਕ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।