ਮੁਬੰਈ: ਪੂਜਾ ਹੇਗੜੇ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਹੜੀ ਇਸ ਵੇਲੇ ਦੁਨੀਆ ਦੇ ਟੌਪ ਆਪਣ ਆਪ ਨੂੰ ਮਹਿਸੂਸ ਕਰ ਰਹੀ ਹੈ। 'ਆਲਾ ਵਾਈਕੁਮੱਤਾਪੁਰਮਾਲੂ 'ਨਾ ਸਿਰਫ ਟਾਲੀਵੁੱਡ ਵਿੱਚ, ਬਲਕਿ ਹਰ ਜਗ੍ਹਾ ਫ਼ਿਲਮ ਇੰਡਸਟਰੀ ਵਿੱਚ ਉਸ ਦੀ ਪਹਿਲੀ ਬਲਾਕਬਸਟਰ ਫ਼ਿਲਮ ਬਣ ਗਈ।

ਪੂਜਾ ਦਾ ਕ੍ਰੇਜ਼ ਇਸ ਸਮੇਂ ਸਿਖਰਾਂ 'ਤੇ ਹੈ ਤੇ ਜੇਕਰ ਤੁਹਾਨੂੰ ਅਜੇ ਵੀ ਕੋਈ ਸ਼ੱਕ ਹੈ, ਤਾਂ ਬੱਸ ਇਸ ਵੀਡੀਓ ਨੂੰ ਦੇਖੋ।ਜਿਸ 'ਚ ਇੱਕ ਅੱਧਖੜ ਉਮਰ ਦੇ ਆਦਮੀ ਨੇ ਪੂਜਾ ਹੇਗੜੇ ਦਾ ਉਸ ਨਾਲ ਸੈਲਫੀ ਕਲਿੱਕ ਕਰਨ ਲਈ ਪਿੱਛਾ ਕੀਤਾ।


ਉਹ ਕਿਸ ਤਰ੍ਹਾਂ ਇੱਕ ਸੈਲਫੀ ਨੂੰ ਕਲਿੱਕ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਉਹ ਆਸਾਨੀ ਨਾਲ ਅਜਿਹਾ ਨਹੀਂ ਕਰ ਸਕਿਆ। ਇਸ ਤੇ ਪੂਜਾ ਉਸ ਦੇ ਯਤਨਾਂ ਨੂੰ ਵੇਖ ਕਿ ਮੁਸਕੁਰਾਉਂਦੀ ਰਹੀ।