ਮੁਬੰਈ: ਲੋਕਡਾਊਨ ਦੌਰਾਨ ਨਵਾਜ਼ੂਦੀਨ ਸਿਦੀਕੀ ਉੱਤਰ ਪ੍ਰਦੇਸ਼ ਵਿਖੇ ਆਪਣੇ ਪਿੰਡ ਵਿੱਚ ਚਲੇ ਗਏ ਸਨ।ਜਿਥੇ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।ਨਵਾਜ਼ ਫ਼੍ਰੀ ਟਾਈਮ ਵਿੱਚ ਖੇਤੀ ਕਰਦੇ ਵੀ ਦਿਖਾਈ ਦਿੱਤੇ ਹਨ।ਨਵਾਜ਼ੂਦੀਨ ਸਿਦੀਕੀ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਖੇਤੀ ਕਰਦੇ ਨਜ਼ਰ ਆ ਰਹੇ ਹਨ। ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ ਦਸ ਦੇਈਏ ਕਿ ਨਵਾਜ਼ੂਦੀਨ ਸਿਦੀਕੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ।ਉਹ ਖੁਦ ਵੀ ਮੁੰਬਈ ਆਉਣ ਤੋਂ ਪਿਹਲਾਂ ਖੇਤੀ ਹੀ ਕਰਦੇ ਸਨ।ਚਾਹੇ ਹੁਣ ਨਵਾਜ਼ ਬਹੁਤ ਵੱਡੇ ਸੁਪਰਸਟਾਰ ਬਣ ਗਏ ਹਨ।ਪਰ ਉਹ ਹਾਲੇ ਵੀ ਆਪਣੀ ਮਿੱਟੀ ਤੇ ਪਿਛੋਕੜ ਨਾਲ ਜੁੜੇ ਹੋਏ ਹਨ। ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ