ਨੋਰਾ ਨੇ ਅੱਗੇ ਕਿਹਾ, “ਮੈਂ ਅਤੇ ਮਾਰਸੇਲੋ (ਵਾਲ ਅਤੇ ਮੇਕਅਪ ਸਟਾਈਲਿਸਟ) ਨੇ ਇੱਕ ਅਜਿਹਾ ਮੈਨੁਫੇਕਚੱਰਰ ਮਿਲਿਆ ਜਿਸਨੇ ਮੇਰੀ ਮੰਗ ਮੁਤਾਬਕ ਪੋਨੀਟੇਲ ਬਣਾਇਆ। ਅਸੀਂ ਚਾਹੁੰਦੇ ਸੀ ਕਿ ਸ਼੍ਰੱਧਾ ਨਾਲ ਫੇਸ-ਆਫ਼ ਸੀਨ ਦੀ ਸ਼ੂਟਿੰਗ ਦੌਰਾਨ ਪੋਨੀਟੇਲ ਲੰਬੀ ਅਤੇ ਸੰਘਣੀ ਹੋਵੇ। ਇਹ ਚੰਗੀ ਪ੍ਰਭਾਵ ਬਣਾਏਗੀ।”
ਨੋਰਾ ਦੀ ਪੋਨੀਟੇਲ ਬਣਾਉਣ ਲਈ 500 ਗ੍ਰਾਮ ਅਸਲ ਮਨੁੱਖੀ ਵਾਲਾਂ ਦੀ ਵਰਤੋਂ ਕੀਤੀ ਗਈ ਸੀ। ਜਿਸ 'ਤੇ ਇਹ ਖ਼ਰਚਾ ਆਇਆ। 'ਸਟ੍ਰੀਟ ਡਾਂਸਰ 3 ਡੀ' ਦਾ ਡਾਇਰੈਕਸ਼ਨ ਰੇਮੋ ਡੀਸੂਜ਼ਾ ਨੇ ਕੀਤਾ ਹੈ। ਪਹਿਲਾਂ ਰੇਮੋ ਨੇ 'ਏਬੀਸੀਡੀ' ਅਤੇ 'ਏਬੀਸੀਡੀ-2' ਨੂੰ ਡਾਇਰੈਕਟ ਕੀਤਾ।