ਇੰਨਾ ਹੀ ਨਹੀਂ, ਪਾਰਸ ਤੇ ਸ਼ਹਿਨਾਜ਼ ਨੇ ਆਪਣੇ ਹੱਥਾਂ ਨੂੰ ਕੁਸ਼ਨ ਨਾਲ ਢੱਕਿਆ ਵੀ ਹੋਇਆ ਸੀ ਤਾਂ ਕਿ ਕੋਈ ਵੇਖ ਨਾ ਲਵੇ।
ਦੋਵੇਂ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਇੱਕ ਦੂਜੇ ਦੇ ਕਰੀਬ ਲੇਟੇ ਹੋਏ ਸੀ ਤੇ ਇੱਕ ਦੂਜੇ ਦਾ ਹੱਥ ਵੀ ਫੜਿਆ ਹੋਇਆ ਸੀ।
ਪਾਰਸ ਤੇ ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਤੋਂ ਸਾਫ ਹੈ ਕਿ ਬਿੱਗ ਬੌਸ ਵਿੱਚ ਰੋਮਾਂਸ ਦੀ ਤੜਕਾ ਵੀ ਲੱਗ ਚੁੱਕਿਆ ਹੈ।
ਪਾਰਸ ਤੇ ਸ਼ਹਿਨਾਜ਼ ਦੀਆਂ ਕਰੀਬੀਆਂ ਤੋਂ ਸਾਰੇ ਵਾਕਿਫ ਸਨ ਪਰ ਪਹਿਲੀ ਵਾਰ ਦੋਵੇਂ ਇਸ ਤਰ੍ਹਾਂ ਰੋਮਾਂਸ ਕਰਦੇ ਦਿਖਾਈ ਦਿੱਤੇ।
ਇਸ ਵੀਡੀਓ ਵਿੱਚ ਪਾਰਸ ਤੇ ਸ਼ਹਿਨਾਜ਼ ਦੀਆਂ ਕਰੀਬੀਆਂ ਵੇਖਣ ਨੂੰ ਮਿਲੀਆਂ।
ਸਪੈਸ਼ਲ ਅਪੀਅਰੈਂਸ ਵਿੱਚ ਪਹੁੰਚੀ ਹਿਨਾ ਨੇ ਸਲਮਾਨ ਨੂੰ ਸ਼ੋਅ ਦੀਆਂ ਕੁਝ ਅਨਕੱਟ ਤਸਵੀਰਾਂ ਦੀ ਮੰਗ ਕੀਤੀ, ਜਿਸ ਨੂੰ ਪੂਰਾ ਕੀਤਾ ਗਿਆ। ਇਨ੍ਹਾਂ ਵਿੱਚੋਂ ਬੇਹੱਦ ਖ਼ਾਸ UNCUT ਵੀਡੀਓ ਨੂੰ ਹਿਨਾ ਨੇ ਵੀਕੈਂਡ ਦਾ ਵਾਰ ਐਪੀਸੋਡ ਵਿੱਚ ਦਿਖਾਇਆ।
ਐਤਵਾਰ ਨੂੰ ਟੈਲੀਕਾਸਟ ਹੋਏ ਵੀਕੈਂਡ ਦਾ ਵਾਰ ਐਪੀਸੋਡ ਵਿੱਚ ਪਾਰਸ ਤੇ ਸ਼ਹਿਨਾਜ਼ ਦੀਆਂ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਜਿਸ ਨਾਲ ਸ਼ਾਇਦ ਸ਼ੋਅ ਦੇ ਫੈਨਜ਼ ਅਨਜਾਣ ਹੋਣ। ਇਹ ਖ਼ੁਲਾਸਾ ਸ਼ੋਅ ਵਿੱਚ ਬਤੌਰ ਮਹਿਮਾਨ ਹਾਜ਼ਰ ਹੋਈ ਸਾਬਕਾ ਕੰਨਟੈਸਟੈਂਟ ਹਿਨਾ ਖ਼ਾਨ ਨੇ ਕੀਤਾ।
ਬਿੱਗ ਬੌਸ ਸੀਜ਼ਨ 13 ਨੂੰ ਦਰਸ਼ਕਾਂ ਤੋਂ ਕਾਫੀ ਵਧੀਆ ਪ੍ਰਤੀਕ੍ਰਿਆ ਮਿਲ ਰਹੀ ਹੈ। ਸ਼ੋਅ ਵਿੱਚ ਸਾਰੇ ਬੜਾ ਵਧੀਆ ਖੇਡ ਰਹੇ ਹਨ ਤੇ ਲੜਾਈ ਦਾ ਤੜਕਾ ਵੀ ਕਾਫੀ ਵੇਖਣ ਨੂੰ ਮਿਲ ਰਿਹਾ ਹੈ।ਉੱਧਰ ਪਾਰਸ ਤੇ ਸ਼ਹਿਨਾਜ਼ ਦੀਆਂ ਕਰੀਬੀਆਂ ਵੀ ਜੱਗ ਜ਼ਾਹਰ ਹੋਣ ਲੱਗੀਆਂ ਹਨ।
Death: ਦੁਖਦ ਖਬਰ, 26 ਸਾਲਾ ਮਸ਼ਹੂਰ ਅਦਾਕਾਰਾ ਨੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ 'ਚ ਫੈਮਿਲੀ ਨੂੰ ਲੈ ਲਿਖੀ ਵੱਡੀ ਗੱਲ...
Punjabi Singer Miss Pooja: ਪੰਜਾਬੀ ਸੰਗੀਤ ਜਗਤ 'ਚ ਮੱਚਿਆ ਹਾਹਾਕਾਰ, ਮਿਸ ਪੂਜਾ ਦੀ ਮੌਤ ਦੀ ਖਬਰ 'ਤੇ ਬੋਲੇ ਕਲਾਕਾਰ- ਦੁਰਫਿੱਟੇ ਮੂੰਹ ਅਜਿਹੇ ਲੋਕਾਂ ਦਾ...
Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੂੰ ਲੋਕ ਕੱਢ ਰਹੇ ਗਾਲ੍ਹਾਂ, ਨਵੇਂ ਗਾਣੇ 'ਚ ਦਿਖਾਈ ਅਸ਼@ਲੀਲਤਾਂ; ਬੋਲੇ- ਵਿਆਹੁਤਾ ਔਰਤਾਂ ਨੂੰ ਅਜਿਹੀ ਬਕਵਾਸ...
MMS Leak: ਉੱਪਲ ਫਾਰਮ ਹਾਊਸ ਵਾਲੀ ਕੁੜੀ ਤੋਂ ਬਾਅਦ ਇਸ ਇੰਨਫਲੂਇੰਸਰ ਦਾ MMS ਵੀਡੀਓ ਲੀਕ, ਇੰਟਰਨੈੱਟ 'ਤੇ ਮੱਚਿਆ ਹਾਹਾਕਾਰ; ਜਾਣੋ ਮਸ਼ਹੂਰ ਹਸਤੀ ਕੌਣ?
Dharmendra Property: ਧਰਮਿੰਦਰ ਨੇ ਆਪਣੀ ਕਰੋੜਾਂ ਦੀ ਜ਼ੱਦੀ ਜ਼ਮੀਨ ਕੀਤੀ ਕਿਸਦੇ ਨਾਮ? ਜਾਣੋ 6 ਬੱਚਿਆਂ ਨੂੰ ਕਿਉਂ ਕੀਤਾ ਇਸ ਤੋਂ ਬਾਹਰ?
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ