ਬਿੱਗ ਬੌਸ 13 ‘ਚ ਅਜਿਹੀਆਂ ਕਈ ਜੋੜੀਆਂ ਬਣ ਕੇ ਨਿਕਲੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਨ੍ਹਾਂ ‘ਚੋਂ ਇੱਕ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਦੀ ਜੋੜੀ ਵੀ ਇੱਕ ਹੈ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਇਨ੍ਹਾਂ ਦੋਹਾਂ ਦੇ ਚਰਚੇ ਹੋ ਰਹੇ ਹਨ। ਵੈੱਬਸਾਈਟ ਪਿੰਕਵਿਲਾ ਦੇ ਨਾਲ ਲਾਈਵ ਚੈਟ ‘ਤੇ ਇੱਕ ਫੈਨ ਨੇ ਪਾਰਸ ਛਾਬੜਾ ਤੋਂ ਮਾਹਿਰਾ ਦੇ ਨਾਲ ਵਿਆਹ ਬਾਰੇ ਸਵਾਲ ਪੁੱਛਿਆ।
ਜਵਾਬ ‘ਚ ਪਾਰਸ ਨੇ ਕਿਹਾ, ‘ਇਹ ਕਦੋਂ ਹੋਇਆ? ਝੇਕਰ ਮਾਹਿਰਾ ਤੇ ਮੈਨੂੰ ਹਿਚਕੀਆਂ ਆਉਂਦੀਆਂ ਹਨ ਤਾਂ ਅਸੀਂ ਦੋਨੋਂ ਲੌਕ ਡਾਊਨ ਤੋਂ ਬਾਅਦ ਵਿਆਹ ਕਰ ਸਕਦੇ ਹਾਂ। ਜੇਕਰ ਉਦੋਂ ਤੱਕ ਅਸੀਂ ਇੱਕ-ਦੂਸਰੇ ਨਾਲ ਬੱਝੇ ਰਹੇ ਤਾਂ ਅਜਿਹਾ ਜ਼ਰੂਰ ਹੋਵੇਗਾ।” ਪਾਰਸ ਤੇ ਮਾਹਿਰਾ ਦੇ ਵਿਆਹ ਦੀ ਗੱਲ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਪਿਛਲੇ ਦਿਨੀਂ ਮਾਹਿਰਾ ਪਾਰਸ ਦੀ ਨੂੰ ਮਿਲਣ ਪਹੁੰਚੀ ਸੀ।
ਪਾਰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤਸਵੀਰ ਪੋਸਟ ਕੀਤੀ ਜਿਸ ‘ਚ ਉਸ ਨੇ ਕੈਪਸ਼ਨ ਲਿਿਖਆ, ‘ਉਸ ਦੇ ਨਾਲ ਰਹੋ ਜੋ ਤੁਹਾਨੂੰ ਸੁਰੱਖਿਅਤ ਮਹਿਸੂਸ ਕਰਾਉਂਦਾ ਹੋਵੇ।’ ਪੋਸਟ ‘ਚ ਮਾਹਿਰਾ ਨੂੰ ਟੈਗ ਕੀਤਾ ਸੀ।
ਲੌਕ ਡਾਊਨ ਕਰਕੇ 21 ਦਿਨਾਂ ਤੱਕ ਵਿਆਹ ਕਰਵਾ ਲੈਣਗੇ ਪਾਰਸ ਤੇ ਮਾਹਿਰਾ
ਏਬੀਪੀ ਸਾਂਝਾ
Updated at:
28 Mar 2020 06:48 PM (IST)
ਬਿੱਗ ਬੌਸ 13 ‘ਚ ਅਜਿਹੀਆਂ ਕਈ ਜੋੜੀਆਂ ਬਣ ਕੇ ਨਿਕਲੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਨ੍ਹਾਂ ‘ਚੋਂ ਇੱਕ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਦੀ ਜੋੜੀ ਵੀ ਇੱਕ ਹੈ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਇਨ੍ਹਾਂ ਦੋਹਾਂ ਦੇ ਚਰਚੇ ਹੋ ਰਹੇ ਹਨ। ਵੈੱਬਸਾਈਟ ਪਿੰਕਵਿਲਾ ਦੇ ਨਾਲ ਲਾਈਵ ਚੈਟ ‘ਤੇ ਇੱਕ ਫੈਨ ਨੇ ਪਾਰਸ ਛਾਬੜਾ ਤੋਂ ਮਾਹਿਰਾ ਦੇ ਨਾਲ ਵਿਆਹ ਬਾਰੇ ਸਵਾਲ ਪੁੱਛਿਆ।
- - - - - - - - - Advertisement - - - - - - - - -