ਚੰਡੀਗੜ੍ਹ: ਸਾਰਾ ਗੁਰਪਾਲ ਬਿਗ ਬੌਸ ਤੋਂ ਬਾਅਦ ਥੋੜਾ ਬ੍ਰੇਕ 'ਤੇ ਈ ਸੀ ਅਤੇ ਹੁਣ ਉਸ ਦੀ ਸ਼ਾਨਦਾਰ ਵਾਪਸੀ ਹੋਣ ਜਾ ਰੀਹ ਹਾ। ਦੱਸ ਦਈਏ ਕਿ ਸਾਰਾ ਨੇ ਕਮਬੈਕ ਦੀ ਪੂਰੀ ਤਿਆਰੀ ਕਰ ਲਈ ਹੈ। ਸਾਰਾ ਗੁਰਪਾਲ ਨਾਲ ਏਬੀਪੀ ਸਾਂਝਾ ਨੇ ਖਾਸ ਗੱਲ ਕੀਤੀ।

Continues below advertisement


ਏਬੀਪੀ ਸਾਂਝਾ ਨਾਲ ਕੀਤੀ ਗੱਲਬਾਤ 'ਸਾਰਾ ਨੇ ਦੱਸਿਆ ਕਿ ਜਲਦ ਹੀ ਉਹ ਸਿੱਧੂ ਮੂਸੇਵਾਲੇ ਦੇ ਗੀਤ ਦੇ ' ਨਜ਼ਰ ਆਵਾਗੀ। ਇਸਦੇ ਨਾਲ ਹੀ ਸਾਰਾ ਨੇ ਇਹ ਵੀ ਕਿਹਾ ਉਸਨੂੰ ਇਸ ਗੱਲ ਦਾ ਮਲਾਲ ਹੈ ਕਿ ਜਨਤਾ ਦੇ ਵੋਟਸ ਕਰਕੇ ਉਹ ਬਿਗ ਬੌਸ ਤੋਂ ਬਾਹਰ ਨਹੀਂ ਹੋਈ ਸੀ ਸਗੋਂ ਗੇਮ ਬਣਾ ਕੇ ਉਸਨੂੰ ਕੱਢਿਆ ਗਿਆ ਸੀ।


ਦੱਸ ਦਈਏ ਕਿ ਬਿ ਬੌਸ ਦੇ 14ਵੇਂ ਸੀਜ਼ਨ ' ਟਾਸ ਦੌਰਾਨ ਸਾਰਾ ਦੀ ਅੱਖ 'ਤੇ ਸੱਟ ਲੱਗੀ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਉਸ ਦੌਰਾਨ ਅੱਖ 'ਤੇ ਲੱਗੀ ਸੱਟ ਦਾ ਅਸਰ ਅਜੇ ਵੀ ਸਾਰਾ ਨੂੰ ਮਹਿਸੂਸ ਹੁੰਦਾ ਹੈ ਸਾਰਾ ਨੇ ਇਹ ਵੀ ਦੱਸਿਆ ਕਿ ਵੀ ਉਸਦੀ ਅੱਖ ਵਿਚ ਲਾ ੈਂਸਟਿਵਿਟੀ ਹੈ ਜਿਸ ਕਰਕੇ ਉਸਨੂੰ ਦਿੱਕਤ ਹੁੰਦੀ ਹੈ


ਅੱਗੇ ਗੱਲ ਕਰਦਿਆਂ ਸਾਰਾ ਨੇ ਕਿਹਾ ਕਿ ਹੁਣ ਉਹ ਆਪਣੇ ਕੰਮ 'ਤੇ ਫੋਕਸ ਕਰ ਰਹੀ ਹੈ ਤੇ ਉਸਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਫੈਨਸ ਵਲੋਂ ਉਸਨੂੰ ਪੂਰਾ ਸਪੋਰਟ ਮਿਲਦਾ ਆ ਰਿਹਾ ਹੈ


ਇਹ ਵੀ ਪੜ੍ਹੋ: ਭਾਜਪਾ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਦਾ ਸਿਹਤ ਖ਼ਰਾਬ, ਹਸਪਾਲ ਦਾਖਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904