1- ਕੈਟਰੀਨਾ ਕੈਫ ਇਹਨੀਂ ਦਿਨੀਂ ਮਾਲਦੀਵ ਪਹੁੰਚੀ ਹੋਈ ਹੈ। ਦਰਅਸਲ ਕੈਟਰੀਨਾ ਇੱਥੇ ਇੱਕ ਫੋਟੋਸ਼ੂਟ ਲਈ ਪਹੁੰਚੀ ਹੈ ਅਤੇ ਖੂਬ ਇੰਜੌਏ ਕਰ ਰਹੀ ਹੈ। ਜਿਨਾਂ ਨਾਲ ਡਿਜ਼ਾਇਨਰ ਮਨੀਸ਼ ਮਲਹੋਤਰਾ ਦੀ ਤਸਵੀਰ ਵੀ ਵੇਖਣ ਨੂੰ ਮਿਲੀ ਹੈ। ਜੋ ਕੈਟ ਨੇ ਫੇਸਬੁੱਕ 'ਤੇ ਸ਼ੇਅਰ ਕੀਤੀ।
2- ਅਭਿਨੇਤਰੀ ਸਨਾ ਖਾਨ ਨੇ ਮੁਤਾਬਕ ਖੁਦ ਬਾਰੇ ਅਫਵਾਹਾਂ ਨੂੰ ਪੜਨਾ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਗਿਆ ਹੈ। ਸਨਾ ਕਥਿਤ ਤੌਰ 'ਤੇ 'ਵਜ੍ਹਾ ਤੁਮ ਹੋ' ਨਿਰਦੇਸ਼ਕ ਵਿਸ਼ਾਲ ਪਾਂਡਿਆ ਨਾਲ ਸਬੰਧਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ।ਸਨਾਨੇ ਆਈਏਐਨਐਸ ਨੂੰ ਕਿਹਾ ਮੇਰੇ ਬੀਰੇ ਖਬਰ ਹੁੰਦੀ ਹੈ ਕਿ ਮੈਂ ਹਰ ਕਿਸੇ ਨਾਲ ਡੇਟਿੰਗ ਕਰਦੀ ਹੈ।
3- ਜੌਹਨ ਅਬਰਾਹਿਮ ਅਤੇ ਸੋਨਾਕਸ਼ੀ ਸਿਨਹਾ ਦੀ ਫਿਲਮ 'ਫੋਰਸ 2' ਨੇ ਪਹਿਲੇ ਹਫਤੇ ਵਿੱਚ 30.15 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨਿਰਮਾਤਾਵਾਂ ਨੇ ਦੱਸਿਆ ਕਿ ਦਰਸ਼ਕ ਐਕਸ਼ਨ ਫਿਲਮ ਨੂੰ ਪਸੰਦ ਕਰ ਰਹੇ ਹਨ ਅਤੇ ਅਭਿਨੇਤਾ ਤਾਹਿਰ ਭਸੀਨ ਦੀ ਨੈਗੇਟਿਵ ਰੋਲ ਲਈ ਤਾਰੀਫ ਹੋ ਰਹੀ ਹੈ।
4- ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੀ 'ਜੈਕ ਐਂਡ ਜੋਨਸ' ਦੇ ਵਿਗਿਆਪਨ 'ਚ ਮਹਿਲਾ ਨੂੰ ਮੌਢੇ ਤੇ ਚੁੱਕਣ ਅਤੇ ਟੈਗ ਲਾਈਨ 'ਡੋਂਟ ਹੋਲਡ ਬੈਕ. ਟੇਕ ਵਰਕ ਹੋਮ' ਵਰਤਣ ਲਈ ਆਲੋਚਨਾ ਹੋਈ ਜਿਸਤੇ ਰਣਵੀਰ ਨੇ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਸਾਰੀਆਂ ਮਹਿਲਾਵਾਂ ਦਾ ਪੇਸ਼ੇਵਰ ਅਤੇ ਨਿਜੀ ਤੌਰ ਤੇ ਸਨਮਾਨ ਕਰਦੇ ਹਨ।
5- ਹਾਲੀਵੁੱਡ ਅਭਿਨੇਤਰੀ ਏਂਜਲੀਨਾ ਜੋਲੀ ਨੇ ਅਭਿਨੇਤਾ ਬ੍ਰੈਡ ਪਿਟ ਨਾਲ ਤਲਾਕ ਦੀ ਲਡ਼ਾਈ ਵਿਚਾਲੇ ਸਮੋਕਿੰਗ ਸ਼ੁਰੂ ਕਰ ਦਿੱਤੀ ਹੈ। ਵੈਬਸਾਈਟ ਐਸਸ਼ੋਬਿਜ ਡੌਟ ਕੌਮ ਮੁਤਾਬਿਕ ਅਭਿਨੇਤਰੀ ਕੈਂਸਰ ਤੋਂ ਬਚਾਅ ਲਈ ਹੋਈ ਸਰਜਰੀਦੇ ਬਾਵਜੂਦ ਲਗਾਤਾਰ ਸਮੋਕਿੰਗ ਕਰ ਰਹੀ ਹੈ।
6- ਅਭਿਨੇਤਾ ਨਾਨਾ ਪਾਟੇਕਰ ਨੇ ਕਿਹਾ ਕਿ ਰੱਖਿਆ ਮੰਤਰੀ ਮਨੋਹਰ ਪਰਿਕਰ ਉਹਨਾਂ ਦੇ ਦੋਸਤ ਹਨ ਅਤੇ ਕੱਲ੍ਹ ਵੀ ਰਹਿਣਗੇ। ਇਸ ਗੱਲ ਦਾ ਉਹਨਾਂ ਨੂੰ ਮਾਣ ਹੈ। ਨਾਨਾ ਨੇ ਉਹਨਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਆਰਐਸਐਸ ਦੇ ਬਾਗੀ ਨੇਤਾ ਸੁਭਾਸ਼ ਵੇਲਿਂਗਕਰ ਅਤੇ ਪਰਿਕਰ ਵਿਚਾਲੇ ਜਨਤਕ ਵਿਵਾਦ ਦੇ ਮਾਮਲੇ 'ਚ ਸੁਭਾਸ਼ ਦੇ ਨਾਲ ਹਨ।
7- ਪਰਿਣਿਤੀ ਚੋਪੜਾ ਅਤੇ ਆਯੁਸ਼ਮਾਨ ਖੁਰਾਨਾ ਦੀ ਅਪਕਮਿੰਗ ਫਿਲਮ 'ਮੇਰੀ ਪਿਆਰੀ ਬਿੰਦੀ' ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਪਰਿਣਿਤੀ ਨੇ ਸੋਸ਼ਲ ਮੀਡੀਆ ਤੇ 'ਮੇਰੀ ਪਿਆਰੀ ਬਿੰਦੂ' ਦੀ ਰਿਲੀਜ਼ ਡੇਟ ਦਸਦੇ ਹੋਏ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਚੋਪਡ਼ਾ ਨੇ ਲਿਖਿਆ 'ਮੇਰੀ ਪਿਆਰੀ ਬਿੰਦੂ' ਅਗਲੇ ਸਾਲ 12 ਮਈ ਨੂੰ ਰਿਲੀਜ਼ ਹੋਵੇਗੀ।
8- ਗਾਇਕ ਗੁਰਨਜ਼ਰ ਦਾ ਗੀਤ 'ਕਾਲਾ ਟਿੱਕਾ' ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਉਹ ਇੱਕ ਕੁਡੀ ਨੂੰ ਨਜ਼ਰਾਂ ਤੋਂ ਬੱਚਣ ਦੀ ਸਲਾਹ ਦੇ ਰਹੇ ਹਨ। ਗੁਰਨਜ਼ਰ ਦਾ ਸਾਥ ਮੀਲਿੰਦ ਗਾਬਾ ਨੇ ਵੀ ਨਿਭਾਇਆ ਹੈ ।
9- ਪੰਜਾਬੀ ਗਾਇਕ ਹਰਭਜਨ ਮਾਨ ਦਾ ਨਵਾਂ ਗੀਤ ‘ਸ਼ੇਰ’ ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ਤੇ ਸੰਗੀਤ ਟਾਈਗਰਸਟਾਈਲ ਨੇ ਦਿੱਤਾ ਹੈ।ਵੀਡੀਓ ਸਟੈਲਿਨਵੀਰ ਨੇ ਸ਼ੂਟ ਕੀਤਾ ਹੈ। ਦਰਸ਼ਕਾਂ ਨੂੰ ਗਾਣੇ ਦੇ ਬੋਲ ਬੇਹੱਦ ਪਸੰਦ ਆ ਰਹੇ ਹਨ। ਨਾਲ ਹੀ ਹਰਭਜਨ ਦੀ ਫਿੱਟਨੈੱਸ ਦੀ ਵੀ ਚਰਚਾ ਹੋ ਰਹੀ ਹੈ।
10- ਮਸ਼ਹੂਰ ਗਾਇਕ ਖਾਨ ਸਾਹਿਬ ਦਾ ਗੀਤ 'ਛੱਲਾ' ਰਿਲੀਜ਼ ਹੋਇਆ ਹੈ। ਗੀਤ ਵਿੱਚ ਇੱਕ ਪਿਓ ਅਤੇ ਪੁੱਤ ਦੇ ਵਿਛੜਨ ਦੀ ਦਾਸਤਾਂ ਬਿਆਨ ਕੀਤੀ ਹੈ। ਹੁਣ ਤੱਕ ਕਈ ਗਾਇਕ 'ਛੱਲਾ' ਗਾ ਚੁੱਕੇ ਹਨ ਪਰ ਗੁਰਦਾਸ ਮਾਨ ਦਾ ਗਾਇਆ 'ਛੱਲਾ' ਮਸ਼ਹੂਰ ਹੈ।
Wedding: ਮਸ਼ਹੂਰ ਅਦਾਕਾਰਾ ਨੇ 60 ਸਾਲ ਦੀ ਉਮਰ 'ਚ ਰਚਾਇਆ ਵਿਆਹ, ਫੇਸਬੁੱਕ 'ਤੇ ਇਸ ਸ਼ਖਸ਼ ਨੂੰ ਦੇ ਬੈਠੀ ਦਿਲ, ਫਿਰ...
Singer Building Fire: ਮਸ਼ਹੂਰ ਗਾਇਕ ਦੇ ਘਰ ਨੂੰ ਲੱਗੀ ਭਿਆਨਕ ਅੱਗ, ਪੈ ਗਿਆ ਚੀਕ ਚਿਹਾੜਾ, ਜਾਣੋ ਕਿਵੇਂ ਫੈਲੀ...
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਹਸਤੀ ਦੀ ਇਨ੍ਹਾਂ ਭਿਆਨਕ ਬਿਮਾਰੀਆਂ ਨੇ ਲਈ ਜਾਨ; ਸਦਮੇ 'ਚ ਬਾਲੀਵੁੱਡ ਤੇ ਸਿਆਸੀ ਹਸਤੀਆਂ...
Diljit Dosanjh: ਦਿਲਜੀਤ ਦੋਸਾਂਝ ਨੂੰ ਲੈ ਇਹ ਕੀ ਬੋਲ ਗਈ ਕੰਗਨਾ ਰਣੌਤ, ਕਿਹਾ- ਸ਼ਰਾਬ ਵਾਲੇ ਗੀਤ...
Arjun Kapoor: ਮਲਾਇਕਾ ਦੇ ਪਿਤਾ ਦੀ ਮੌਤ 'ਚ ਸ਼ਾਮਲ ਕਿਉਂ ਹੋਏ ਅਰਜੁਨ ਕਪੂਰ ? ਬ੍ਰੇਕਅਪ ਤੋਂ ਬਾਅਦ ਇਸ ਕਾਰਨ ਦਿੱਤਾ ਸਾਥ...
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ 'ਚ ਮੀਂਹ ਅਤੇ ਤੂਫਾਨ ਦਾ ਅਲਰਟ, 2 ਜਨਵਰੀ ਤੱਕ ਪਵੇਗੀ ਸ਼ੀਤ ਲਹਿਰ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦਾ ਹਾਲ