✕
  • ਹੋਮ

ਪਤੀ ਨਿਕ ਜੋਨਸ ਨਾਲ ਹੌਟ ਅੰਦਾਜ਼ 'ਚ ਪ੍ਰਿਯੰਕਾ, ਡ੍ਰੈਸ ਕਰਕੇ ਹੋਈ ਟ੍ਰੋਲ

ਏਬੀਪੀ ਸਾਂਝਾ   |  08 Jan 2020 03:26 PM (IST)
1

2

3

ਖ਼ਬਰਾਂ ਤਾਂ ਇਹ ਵੀ ਹਨ ਕਿ ਪਿੱਗੀ ਚੋਪਸ ਦੇ ਇਸ ਬੈਗ ਦੀ ਕੀਮਤ 5 ਲੱਖ ਰੁਪਏ ਹੈ। ਜਿਸ ਨਾਲ ਬਾਅਦ 'ਚ ਪੀਸੀ ਨੇ ਖੁਦ ਨੂੰ ਉੱਪਸ ਮੁਮੇਂਟ ਦਾ ਸ਼ਿਕਾਰ ਹੋਣ ਤੋਂ ਬਚਾਇਆ।

4

ਪ੍ਰਿਯੰਕਾ ਚੋਪੜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਰਾਜਕੁਮਾਰ ਰਾਓ ਨਾਲ ਫ਼ਿਲਮ 'ਦ ਵ੍ਹਾਈਟ ਟਾਈਗਰ' 'ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

5

ਇੱਕ ਯੂਜ਼ਰ ਨੇ ਲਿਖਿਆ ਕਿ ਪ੍ਰਿਯੰਕਾ ਨੇ ਕੀ ਪਾਇਆ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਵਿਆਹ ਤੋਂ ਬਾਅਦ ਪ੍ਰਿਯੰਕਾ ਦਾ ਫੈਸ਼ਨ ਸੇਨਸ ਬਹੁਤ ਖ਼ਰਾਬ ਹੋ ਗਿਆ ਹੈ।

6

ਪ੍ਰਿਯੰਕਾ ਚੋਪੜਾ ਦਾ ਇਹ ਲੁੱਕ ਸੋਸ਼ਲ ਮੀਡੀਆ ਕਾਫ਼ੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਸ ਲੁੱਕ ਨੂੰ ਪਸੰਦ ਆ ਰਿਹਾ ਹੈ ਅਤੇ ਕੁਝ ਇਸ ਲੁੱਕ ਤੋਂ ਨਾਖੁਸ਼ ਵੀ ਹਨ।

7

ਇਸ ਲੁੱਕ ਨਾਲ ਪ੍ਰਿਯੰਕਾ ਨੇ ਮਿਲਿਮਲ ਮੇਕਅਪ, ਲਾਲ ਲਿਪਸਟਿਕ ਨਾਲ ਆਪਣੇ ਵਾਲ ਖੁਲ੍ਹੇ ਛੱਡੇ। ਜਿਸ 'ਚ ਪ੍ਰਿਯੰਕਾ ਕਾਫ਼ੀ ਹੌਟ ਨਜ਼ਰ ਆ ਰਹੀ ਸੀ।

8

ਪ੍ਰਿਯੰਕਾ ਚੋਪੜਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸਨੇ Kukhareva London ਕੁਲੈਕਸ਼ਨ ਦੀ ਬਲੈਕ ਕਲਰ ਦੀ Rhea ਮਿਡੀ ਡ੍ਰੈਸ ਪਾਈ ਸੀ। ਜਿਸ 'ਚ ਟਟਰਲ ਨੈੱਕ ਦੇ ਨਾਲ ਕਮਰ ਦੇ ਹੇਠਾਂ ਟਰਾਂਸਪੈਰੰਟ ਦੇ ਨਾਲ ਓਵਰਸਾਈਜ਼ ਫਲਾਵਰ ਲੱਗਿਆ ਹੋਇਆ ਸੀ।

9

ਇਸ ਪ੍ਰੋਗਰਾਮ ਲਈ ਇੱਕ ਖਾਸ ਪ੍ਰੋਗਰਾਮ ਅਮਰੀਕਾ ਦੇ ਬੇਵਰਲੇ ਹਿਲਟਨ ਵਿਖੇ ਆਯੋਜਿਤ ਕੀਤਾ ਗਿਆ ਸੀ। ਜਿੱਥੇ ਪ੍ਰਿਅੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਹੌਟ ਲੁੱਕ 'ਚ ਨਜ਼ਰ ਆਈ। ਪਰ ਉਸ ਦਾ ਲੁੱਕ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ। ਜਿਸ ਕਾਰਨ ਪ੍ਰਿਯੰਕਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

10

ਬਾਲੀਵੁੱਡ ਇੰਡਸਟਰੀ ਤੋਂ ਲੈ ਕੇ ਇੰਟਰਨੈਸ਼ਨਲ ਸਟਾਰ ਦੀ ਯਾਤਰਾ ਕਰ ਚੁੱਕੀ ਪ੍ਰਿਅੰਕਾ ਚੋਪੜਾ ਆਪਣੀ ਸ਼ਾਨਦਾਰ ਐਕਟਿੰਗ ਦੇ ਨਾਲ-ਨਾਲ ਲੁੱਕਸ ਲਈ ਵੀ ਜਾਣੀ ਜਾਂਦੀ ਹੈ। ਪ੍ਰਿਯੰਕਾ ਨੇ ਐਤਵਾਰ ਨੂੰ ਕੈਲੀਫੋਰਨੀਆ 'ਚ ਆਯੋਜਿਤ 77ਵੇਂ ਗੋਲਡਨ ਗਲੋਬਲ ਅਵਾਰਡਸ 'ਚ ਆਪਣੀ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।

11

77ਵੇਂ ਗੋਲਡਨ ਗਲੋਬਲ ਐਵਾਰਡਜ਼ ਦਾ ਇੱਕ ਇਵੈਂਟ ਅਮਰੀਕਾ 'ਚ ਕੀਤਾ ਗਿਆ। ਜਿਸ 'ਚ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਗਲੈਮਰਸ ਅੰਦਾਜ਼ 'ਚ ਨਜ਼ਰ ਆਈ।

  • ਹੋਮ
  • ਮਨੋਰੰਜਨ
  • ਬਾਲੀਵੁੱਡ
  • ਪਤੀ ਨਿਕ ਜੋਨਸ ਨਾਲ ਹੌਟ ਅੰਦਾਜ਼ 'ਚ ਪ੍ਰਿਯੰਕਾ, ਡ੍ਰੈਸ ਕਰਕੇ ਹੋਈ ਟ੍ਰੋਲ
About us | Advertisement| Privacy policy
© Copyright@2025.ABP Network Private Limited. All rights reserved.