ਨੀਲੇ ਰੰਗ ਦੀ ਸਾੜੀ 'ਚ ਪ੍ਰਿਯੰਕਾ ਨੇ ਜਿੱਤਿਆ ਦਿਲ, ਹਰ ਕੋਈ ਕਰ ਰਿਹਾ ਤਾਰੀਫ਼ਾਂ
ਏਬੀਪੀ ਸਾਂਝਾ | 23 Jan 2020 02:57 PM (IST)
1
ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਦੇ ਇਸ ਅੰਦਾਜ਼ ਦੀ ਕਾਫ਼ੀ ਤਾਰੀਫ਼ ਸੁਣਨ ਨੂੰ ਮਿਲ ਰਹੀ ਹੈ।
2
ਇਸ ਦੌਰਾਨ ਪ੍ਰਿਯੰਕਾ ਚੋਪੜਾ ਫੈਸ਼ਨ ਹਾਊਸ ਏਕਤਾ ਬਨਾਰਸ ਤੇ ਡਿਜ਼ਾਈਨਰ ਮਾਸਾਬਾ ਗੁਪਤਾ ਦੇ ਕੋਲੈਬੋਰੇਸ਼ਨ ਨਾਲ ਹੱਥ ਦੀ ਬਣੀ ਰੇਸ਼ਮ ਦੀ ਨੀਲੇ ਰੰਗ ਦੀ ਸਾੜੀ 'ਚ ਬੇਹੱਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ।
3
ਪ੍ਰਿਯੰਕਾ ਸਾੜੀ ਨਾਲ ਮੈਚਿੰਗ ਨੀਲੇ ਰੰਗ ਦਾ ਸਲੀਵਲੈੱਸ ਬਲਾਊਜ਼, ਚੂੜੀਆਂ ਤੇ ਬਿੰਦੀ 'ਚ ਹਰ ਇੱਕ ਨੂੰ ਆਪਣੇ ਵੱਲ ਆਕ੍ਰਸ਼ਿਤ ਕਰ ਰਹੀ ਸੀ।
4
5
6
ਮੁੰਬਈ: ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਕਸਰ ਆਪਣੇ ਵੱਖਰੇ ਅੰਦਾਜ਼ ਨਾਲ ਸਭ ਨੂੰ ਮਦਹੋਸ਼ ਕਰ ਦਿੰਦੀ ਹੈ। ਹਾਲ ਹੀ 'ਚ 'ਦ ਸਕਾਈ ਇਜ਼ ਪਿੰਕ' ਅਦਾਕਾਰਾ ਪ੍ਰਿਯੰਕਾ ਮੁੰਬਈ 'ਚ 'ਉਮੰਗ 2020' ਦਾ ਹਿੱਸਾ ਬਣੀ।
7
ਤੁਸੀਂ ਵੀ ਦੇਖੋ ਦੇਸੀ ਦਰਲ ਪ੍ਰਿਯੰਕਾ ਦੀਆਂ ਸਾੜੀ ਲੁੱਕ 'ਚ ਕੁਝ ਹੋਰ ਤਸਵੀਰਾਂ
8