ਰਵੀਨਾ ਟੰਡਨ ਬਣੀ ਨਾਨੀ, ਦੋਹਤੇ ਨਾਲ ਲਾਡ ਲਡਾਉਂਦੀ ਦੀਆਂ ਤਸਵੀਰਾਂ ਵਾਇਰਲ
ਏਬੀਪੀ ਸਾਂਝਾ
Updated at:
28 Jan 2020 02:59 PM (IST)
ਬਾਲੀਵੁੱਡ ਅਦਾਕਾਰ ਰਵੀਨਾ ਟੰਡਨ ਬੱਚਿਆਂ ਨੂੰ ਕਾਫੀ ਪਿਆਰ ਕਰਦੀ ਹੈ। ਇਹ ਉਸ ਵੇਲੇ ਵੇਖਣ ਨੂੰ ਮਿਲਿਆ ਜਦ ਉਨ੍ਹਾਂ ਆਪਣੇ ਦੋਹਤੇ ਦੀਆਂ ਬਹੁਤ ਸਾਰੀਆਂ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ।
- - - - - - - - - Advertisement - - - - - - - - -