ਅੰਮ੍ਰਿਤਸਰ: ਬਾਲੀਵੁੱਡ ਐਕਟਰ ਸੋਨਾਲੀ ਬੇਂਦਰੇ ਦਾ ਅੱਜ ਜਨਮ ਦਿਨ ਹੈ। ਇਸ ਖਾਸ ਮੌਕੇ ਉਹ ਸ਼੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਪਹੁੰਚੀ। ਸੋਨਾਲੀ ਨੇ ਇੱਥੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਆਪਣੇ ਜਨਮ ਦਿਨ ਮੌਕੇ ਗੁਰੂ ਘਰ ਹਾਜ਼ਰੀ ਲਵਾਉਣ ‘ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਸੋਨਾਲੀ ਨੂੰ ਐਸਜੀਪੀਸੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਸ ਨਾਲ ਪੂਰਾ ਪਰਿਵਾਰ ਸੀ। ਸੋਨਾਲੀ ਨੇ ਕਿਹਾ ਕਿ ਅੱਜ ਉਹ ਕਾਫੀ ਖੁਸ਼ ਹੈ। ਪਿਛਲੇ ਦੋ ਸਾਲ ਉਸ ਲਈ ਕਾਫੀ ਬੁਰੇ ਨਿਕਲੇ ਪਰ ਉਸ ਨੇ ਵਾਹਿਗੁਰੂ ਨੂੰ ਦੁਬਾਰਾ ਜ਼ਿੰਦਗੀ ਦੇਣ ਦਾ ਸ਼ੁਕਰਾਨਾ ਵੀ ਕੀਤਾ।
ਸ਼੍ਰੀ ਹਰਿਮੰਦਰ ਸਾਹਿਬ ਪਹੁੰਚੀ ਸੋਨਾਲੀ ਬੇਂਦਰੇ
ਏਬੀਪੀ ਸਾਂਝਾ
Updated at:
01 Jan 2020 04:21 PM (IST)
ਬਾਲੀਵੁੱਡ ਐਕਟਰ ਸੋਨਾਲੀ ਬੇਂਦਰੇ ਦਾ ਅੱਜ ਜਨਮ ਦਿਨ ਹੈ। ਇਸ ਖਾਸ ਮੌਕੇ ਉਹ ਸ਼੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਪਹੁੰਚੀ। ਸੋਨਾਲੀ ਨੇ ਇੱਥੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਆਪਣੇ ਜਨਮ ਦਿਨ ਮੌਕੇ ਗੁਰੂ ਘਰ ਹਾਜ਼ਰੀ ਲਵਾਉਣ ‘ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
- - - - - - - - - Advertisement - - - - - - - - -