ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਨੇ ਆਪਣੀ ਅਗਲੀ ਫ਼ਿਲਮ 'ਗੁਡ ਲੱਕ ਜੈਰੀ' ਦੀ ਤਿਆਰੀ ਕਰ ਲਈ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ 'ਚ ਸ਼ੁਰੂ ਕਰ ਦਿੱਤੀ ਗਈ ਹੈ। ਨਿਰਦੇਸ਼ਕ ਆਨੰਦ ਐਲ ਰਾਏ ਦੇ ਪ੍ਰੋਡਕਸ਼ਨ 'ਚ ਬਣ ਰਹੀ ਇਹ ਪੰਜਾਬੀ ਕੰਟੇਂਟ ਬੇਸ ਹੈ। ਇਸ ਫ਼ਿਲਮ 'ਚ ਪੰਜਾਬੀ ਫਲੇਵਰ ਦਾ ਤੜਕਾ ਵੇਖਣ ਨੂੰ ਮਿਲੇਗਾ।
ਫ਼ਿਲਮ ਦਾ ਕਰਿਊ ਇਸ ਦੇ ਪਹਿਲੇ ਸ਼ੈਡਿਊਲ ਨੂੰ ਮਾਰਚ 2021 ਤੱਕ ਸ਼ੂਟ ਕਰੇਗਾ। ਉਸ ਤੋਂ ਬਾਅਦ ਦੂਸਰੀ ਲੋਕੇਸ਼ਨ 'ਤੇ ਫ਼ਿਲਮ ਦੇ ਬਾਕੀ ਹਿੱਸੇ ਨੂੰ ਸ਼ੂਟ ਕੀਤਾ ਜਾਵੇਗਾ। ਜਾਨਵੀ ਕਪੂਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਅਜੇ ਤੱਕ 'ਧੜਕ' ਅਤੇ 'ਗੂੰਜਣ ਸਕਸੈਨਾ' 'ਚ ਇਹ ਅਦਾਕਾਰਾ ਨਜ਼ਰ ਆ ਚੁੱਕੀ ਹੈ।
ਕੰਗਨਾ ਰਣੌਤ ਨੂੰ ਜਵਾਬ ਦੇਣ ਵਾਲੀ ਬੇਬੇ ਮਹਿੰਦਰ ਕੌਰ ਅਦਾਲਤ 'ਚ ਪੇਸ਼
ਦੋਵੇਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਖ਼ਾਸਾ ਪਿਆਰ ਨਹੀਂ ਦਿੱਤਾ ਗਿਆ ਹੈ। ਜਿਨ੍ਹਾਂ 'ਚੋ 'ਗੂੰਜਣ ਸਕਸੈਨਾ' ਨੈਪੋਟੀਜ਼ਮ ਦੇ ਮੁੱਦੇ ਕਾਰਨ ਦਰਸ਼ਕਾਂ ਵੱਲੋਂ ਬਾਈਕਾਟ ਕੀਤੀ ਗਈ ਸੀ। ਹੁਣ ਦੇਖਣਾ ਹੋਵੇਗਾ ਕਿ 'ਗੁਡ ਲੱਕ ਜੈਰੀ' ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਿਹੋ ਜਿਹਾ ਰਿਸਪੌਂਸ ਮਿਲੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸ਼੍ਰੀਦੇਵੀ ਦੀ ਧੀ ਜਾਨਵੀ ਨੇ ਪੰਜਾਬ 'ਚ ਸ਼ੁਰੂ ਕੀਤੀ ਅਗਲੀ ਫ਼ਿਲਮ ਦੀ ਸ਼ੂਟਿੰਗ
ਏਬੀਪੀ ਸਾਂਝਾ
Updated at:
11 Jan 2021 08:59 PM (IST)
ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਨੇ ਆਪਣੀ ਅਗਲੀ ਫ਼ਿਲਮ 'ਗੁਡ ਲੱਕ ਜੈਰੀ' ਦੀ ਤਿਆਰੀ ਕਰ ਲਈ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ 'ਚ ਸ਼ੁਰੂ ਕਰ ਦਿੱਤੀ ਗਈ ਹੈ। ਨਿਰਦੇਸ਼ਕ ਆਨੰਦ ਐਲ ਰਾਏ ਦੇ ਪ੍ਰੋਡਕਸ਼ਨ 'ਚ ਬਣ ਰਹੀ ਇਹ ਪੰਜਾਬੀ ਕੰਟੇਂਟ ਬੇਸ ਹੈ। ਇਸ ਫ਼ਿਲਮ 'ਚ ਪੰਜਾਬੀ ਫਲੇਵਰ ਦਾ ਤੜਕਾ ਵੇਖਣ ਨੂੰ ਮਿਲੇਗਾ।
- - - - - - - - - Advertisement - - - - - - - - -