SSR Suicide Case: ਕੰਗਨਾ ਰਣੌਤ ਨੇ ਕਹੀ ਵੱਡੀ ਗੱਲ, ਕਿਹਾ ਜੇ ਨਹੀਂ ਸਾਬਿਤ ਕਰ ਪਾਈ ਤਾਂ ਵਾਪਿਸ ਕਰ ਦਵਾਂਗੀ 'ਪਦਮਸ਼੍ਰੀ' ਐਵਾਰਡ
ਏਬੀਪੀ ਸਾਂਝਾ | 18 Jul 2020 03:58 PM (IST)
ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਬਾਰੇ ਕੰਗਨਾ ਰਣੌਤ ਨੇ ਕਿਹਾ ਕਿ ਜੇ ਉਹ ਆਪਣਾ ਦਾਅਵਾ ਸਾਬਤ ਨਹੀਂ ਕਰ ਸਕੀ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ।
ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਬਾਰੇ ਕੰਗਨਾ ਰਣੌਤ ਨੇ ਕਿਹਾ ਕਿ ਜੇ ਉਹ ਆਪਣਾ ਦਾਅਵਾ ਸਾਬਤ ਨਹੀਂ ਕਰ ਸਕੀ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ। ਪਦਮਸ਼੍ਰੀ ਨੂੰ ਵਾਪਸ ਕਰੇਗੀਕੰਗਨਾ: ਕੰਗਨਾ ਰਣੌਤ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, “ਮੁੰਬਈ ਪੁਲਿਸ ਨੇ ਮੈਨੂੰ ਸਮਨ ਜਾਰੀ ਕੀਤੇ ਸੀ ਅਤੇ ਮੈਂ ਉਸ ਸਮੇਂ ਮਨਾਲੀ ਵਿੱਚ ਸੀ, ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਬਿਆਨ ਲੈਣ ਲਈ ਕਿਸੇ ਨੂੰ ਵੀ ਭੇਜ ਸਕਦੇ ਹੋ, ਪਰ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਮਿਲਿਆ।। ਮੈਂ ਤੁਹਾਨੂੰ ਦੱਸ ਰਹੀ ਹਾਂ, ਜੇ ਮੈਂ ਕੁਝ ਕਹਾਂ, ਜੋ ਮੈਂ ਸਾਬਤ ਨਹੀਂ ਕਰ ਸਕਦੀ ਅਤੇ ਜੋ ਜਨਤਕ ਖੇਤਰ 'ਚ ਨਹੀਂ ਹੈ, ਤਾਂ ਮੈਂ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦਵਾਂਗੀ। ਮੈਂ ਇਸ ਦੀ ਹੱਕਦਾਰ ਨਹੀਂ ਹਾਂ।” Dil Bechara: ਅਦਾਕਾਰ ਸਵਾਸਤੀਕਾ ਮੁਖਰਜੀ ਜਾਨ ਤੋਂ ਮਾਰਨ, ਐਸਿਡ ਅਟੈਕ ਤੇ ਰੇਪ ਦੀ ਧਮਕੀ, ਪੁਲਿਸ ਨੇ ਕੀਤਾ ਗਿਰਫ਼ਤਾਰ ਤਾਪਸੀ ਪੰਨੂੰ 'ਤੇ ਨਿਸ਼ਾਨਾ ਸਾਧਿਆ: ਕੰਗਨਾ ਨੇ ਅੱਗੇ ਕਿਹਾ, "ਕੱਲ੍ਹ, ਤਾਪਸੀ ਪਨੂੰ ਅਤੇ ਸਵਰਾ ਭਾਸਕਰ ਵਰਗੇ ਲੋੜਵੰਦ ਆਊਟਸਾਈਡਰਸ ਉੱਠਣਗੇ ਅਤੇ ਕਹਿਣਗੇ ਕਿ ਉਹ ਇਸ ਇੰਡਸਟਰੀ ਨੂੰ ਪਸੰਦ ਕਰਦੇ ਹਨ। ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਜੇ ਤੁਸੀਂ ਇਸ ਇੰਡਸਟਰੀ ਨੂੰ ਪਸੰਦ ਕਰਦੇ ਹੋ ਅਤੇ ਜੇ ਤੁਸੀਂ ਕਰਨ ਜੌਹਰ ਨੂੰ ਪਿਆਰ ਕਰਦੇ ਹੋ, ਤਾਂ ਤੁਹਾਨੂੰ ਆਲੀਆ ਜਾਂ ਅਨਨਿਆ ਵਰਗਾ ਕੰਮ ਕਿਉਂ ਨਹੀਂ ਮਿਲਦਾ? ਇਸ ਸਭ ਦਾ ਵਜੂਦ ਨੈਪੋਟੀਜ਼ਮ ਦਾ ਸਬੂਤ ਹੈ। ਮੈਨੂੰ ਪਤਾ ਹੈ, ਇਸ ਤੋਂ ਬਾਅਦ ਇਕਆਰਟੀਕਲ ਆਵੇਗਾ ਜਿਸ 'ਚ ਮੈਨੂੰ ਪਾਗਲ ਦੱਸਿਆ ਜਾਵੇਗਾ। ਐਸ਼ਵਰਿਆ ਰਾਏ ਦਾ ਬੁਖਾਰ ਹੋਇਆ ਘੱਟ, ਬੱਚਨ ਪਰਿਵਾਰ ਦੀ ਹਾਲਤ 'ਚ ਸੁਧਾਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ